Canada ਦੀ ਗੋਰੀ ਵਲੋਂ ਭਾਰਤੀ ਨੂੰ ਨਸਲੀ ਟਿੱਪਣੀ; ਕਿਹਾ, ‘‘Go back to your f****ng Country’

139

ਕੈਨੇਡਾ ‘ਚ ਪਾਰਕਿੰਗ ਵਿਵਾਦ ਨੂੰ ਲੈ ਕੇ ਇਕ ਗੋਰੀ ਵਲੋਂ ਭਾਰਤੀ ਵਿਅਕਤੀ ਿਖ਼ਲਾਫ਼ ਨਸਲੀ ਟਿੱਪਣੀ ਕਰਕੇ ਉੁਸ ਨਾਲ ਦੁਰਵਿਵਹਾਰ ਕਰਨ ਦੀ ਖ਼ਬਰ ਹੈ | ਮੀਡੀਆ ਰਿਪੋਰਟਾਂ ਅਨੁਸਾਰ ਉਕਤ ਔਰਤ ਨੇ ਭਾਰਤੀ ਵਿਅਕਤੀ ਜਿਸ ਦੀ ਪਹਿਚਾਣ ਰਾਹੁਲ ਕੁਮਾਰ ਵਜੋਂ ਹੋਈ ਹੈ, ਨੂੰ ਚੀਕਦਿਆਂ ਕਿਹਾ ਕਿ ਆਪਣੇ ਦੇਸ਼ ਵਾਪਸ ਜਾਓ | ‘ਸੀ.ਟੀ.ਵੀ.’ ਨਿਊਜ਼ ਚੈਨਲ ਅਨੁਸਾਰ ਭਾਰਤ ਤੋਂ 7 ਸਾਲ ਪਹਿਲਾਂ ਕੈਨੇਡਾ ਆਏ ਰਾਹੁਲ ਕੁਮਾਰ ਨਾਲ ਦੁਰਵਿਵਹਾਰ ਕੀਤਾ ਗਿਆ ਹੈ | Image result for Caught on cam: Canadian woman hurls racist insultsਰਾਹੁਲ ਨੇ ਪਿਛਲੇ ਸਾਲ ਆਪਣੇ ਘਰ ਦੇ ਬਾਹਰ ਮੋਬਾਈਲ ‘ਤੇ ਇਸ ਘਟਨਾ ਦੀ ਵੀਡੀਓ ਵੀ ਬਣਾਈ, ਜਿਸ ਵਿਚ ਉਕਤ ਔਰਤ ਪਾਰਕਿੰਗ ਸਬੰਧੀ ਵਿਵਾਦ ਨੂੰ ਲੈ ਕੇ ਰਾਹੁਲ ‘ਤੇ ਚੀਕ ਰਹੀ ਹੈ | ‘ਸੀ.ਟੀ.ਵੀ.’ ਵਲੋਂ ਵੀਡੀਓ ਦਾ ਪ੍ਰਸਾਰਨ ਕਰਨ ‘ਤੇ ਔਰਤ ਨੇ ਚੈਨਲ ਨੂੰ ਫ਼ੋਨ ਕਰਕੇ ਇਸ ਕਵਰੇਜ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਉਹ ਨਸਲਵਾਦੀ ਨਹੀਂ ਹੈ | ਰਿਪੋਰਟ ਅਨੁਸਾਰ ਗੋਰੀ ਔਰਤ ਨੂੰ ਇਸ ਘਟਨਾ ‘ਤੇ ਕੋਈ ਪਛਤਾਵਾ ਨਹੀਂ ਹੈ | ਇਸ ਘਟਨਾ ‘ਤੇ ਰਾਹੁਲ ਨੇ ਕਿਹਾ ਕਿ ਔਰਤ ਦੀਆਂ ਟਿੱਪਣੀਆਂ ‘ਤੇ ਉਹ ਹੈਰਾਨ ਰਹਿ ਗਿਆ ਅਤੇ ਪਹਿਲਾਂ ਕਦੇ ਵੀ ਉਸ ਨਾਲ ਅਜਿਹੀ ਘਟਨਾ ਨਹੀਂ ਵਾਪਰੀ |

A non resident Indian in Canada faces racist insults from a Canadian woman, which is caught on a phone camera. Rahul Kumar, moved from India to Canada seven years ago. Image result for Caught on cam: Canadian woman hurls racist insultsHe has been allegedly racially abused over a parking dispute by the white woman who yelled at him saying, ‘go back to your country’ and called him a ‘Paki’. Rahul filmed the entire incident outside his home on his cellphone last week. The woman was unapologetic, and said that she had no problem with what happened. Image result for Caught on cam: Canadian woman hurls racist insultsTowards the end of the footage, the white woman can be seen driving off, but not before she spits on his car and calls Rahul a ‘loser.’