Dalwinder Thatte wala

ਅਸੀ ਪੰਛੀਆ ਦੇ ਵਾਂਗੂੰ,

ਮਾਰੀ ਦੂਰ ਦੀ ਓਡਾਰੀ।

ਪਿਆ ੳੱਥੇ ਜਾ ਚੁਗਣਾ,

ਰੱਬ ਜਿੱਥੇ ਚੋਗ ਖਲਾਰੀ।

ਹੁੰਦੀ ਦਿਲ ਨੂੰ ਨਹੀਂ ਤਸੱਲੀ,

ਤਾਹੀਓਂ ਨਹੀ ਟਿਕ ਕਿਤੇ ਬਹੇ।

ਕਦੇ ਮਿਲਾਂਗੇ ਤੈਨੂੰ ਆ ਕੇ,

ਜੇ ਜਿਉਂਦੇ ਅਸੀਂ ਰਹੇ।

-ਦਲਵਿੰਦਰ ਠੱਟੇ ਵਾਲਾ