ਸ. ਪ੍ਰੀਤਮ ਸਿੰਘ ਹਲਵਾਈ ਦੀ ਯਾਦ ਵਿੱਚ ਪੱਖਿਆਂ ਅਤੇ ਨਕਦੀ ਦੀ ਸੇਵਾ

42

ਸਵਰਗਵਾਸੀ ਪ੍ਰੀਤਮ ਸਿੰਘ ਹਲਵਾਈ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰਾਂ ਸ. ਜਸਵੰਤ ਸਿੰਘ ਮੋਮੀ ਯੂ.ਐਸ.ਏ. ਐਡਵੋਕੇਟ ਬਲਵਿੰਦਰ ਸਿੰਘ ਮੋਮੀ ਅਤੇ ਸ. ਲਾਲ ਸਿੰਘ ਮੋਮੀ ਵੱਲੋਂ 2100 ਰੁਪਏ ਗੁਰਦੁਆਰਾ ਸਾਹਿਬ ਵਾਲਮੀਕਿ ਬਸਤੀ, 2100 ਰੁਪਏ ਮੰਦਰ ਦੁਰਗਾ ਭਵਾਨੀ ਠੱਟਾ ਨਵਾਂ, 2100 ਰੁਪਏ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਦੋ ਪੱਖੇ ਸਰਕਾਰੀ ਸਕੂਲ ਠੱਟਾ ਨਵਾਂ ਅਤੇ ਦੋ ਪੱਖੇ ਗੁਰਦੁਆਰਾ ਸਾਹਿਬ ਵਾਲਮੀਕਿ ਬਸਤੀ ਵਿੱਚ ਭੇਟ ਕੀਤੇ ਗਏ।