ਸੱਭਿਆਚਾਰਕ ਮੇਲਾ, ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਮਿਤੀ 29 ਜੁਲਾਈ 2009 ਦਿਨ ਵੀਰਵਾਰ ਨੂੰ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਉੱਘੇ ਕਲਾਕਾਰ, ਸ਼ਿੰਦਾ ਸ਼ੌਂਕੀ-ਮਿਸ ਜਸਪਾਲ ਸਿੱਧੂ, ਦਲੇਰ ਪੰਜਾਬੀ, ਮਨੀ ਸੱਭਰਵਾਲ, ਜਸਵੰਤ ਬਿੱਲਾ-ਬੀਬਾ ਸਰਬਜੀਤ ਸਾਬੀ ਅਤੇ ਸਤਨਾਮ ਧੰਜਲ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਮੇਲੇ ਦੀ ਵੀਡੀਓ ਅਤੇ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।