ਸੱਭਿਆਚਾਰਕ ਮੇਲਾ

30

ਸਲਾਨਾ ਸੱਭਿਆਚਾਰਕ ਮੇਲਾ, ਪੀਰ ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਮਿਤੀ 28 ਜੁਲਾਈ 2011 ਦਿਨ ਵੀਰਵਾਰ ਨੂੰ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਉੱਘੇ ਕਲਾਕਾਰ, ਸ਼ੰਮੀ ਖਾਨ-ਕਿਰਨ ਰੰਧਾਵਾ, ਮਨਜੀਤ ਕੋਟਲਾ-ਰੁਪਿੰਦਰ ਕੋਟਲਾ, ਸੀਤਲ ਨਾਗੋਕੇ-ਮਿਸ ਸਾਨੀਆ ਅਤੇ ਹਾਸਰਸ ਕਲਾਕਾਰ ਸੰਤਾ-ਬੰਤਾ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਕੈਪਟਨ ਹਰਮਿੰਦਰ ਸਿੰਘ ਮੇਲੇ ਦੇ ਮੁੱਖ ਮਹਿਮਨ ਸਨ। ਸਟੇਜ ਸੈਕਟਰੀ ਦੀ ਸੇਵਾ ਸ. ਬਲਜਿੰਦਰ ਸਿੰਘ ਐਲ.ਆਈ.ਸੀ. ਏਜੰਟ ਨੇ ਨਿਭਾਈ। ਮੇਲੇ ਦੀਆਂ ਤਸਵੀਰਾਂ ਵੈਬਸਾਈਟ ਤੇ ਉਪਲਭਦ ਹਨ।