ਤਾਜ਼ਾ ਖਬਰਾਂ ਸਰਕਾਰੀ ਪ੍ਰਾਇਮਰੀ ਸਕੂਲ ਦੰਦੂਪੁਰ ਦੇ ਬੱਚਿਆਂ ਦਾ ਵਿੱਦਿਅਕ ਟੂਰ ਲਗਵਾਇਆ ਗਿਆ December 23, 2012 38 Facebook WhatsApp Twitter Google+ Telegram Viber ਪਿਛਲੇ ਦਿਨੀਂ ਸਰਕਾਰੀ ਪ੍ਰਾਇਮਰੀ ਸਕੂਲ ਦੰਦੂਪੁਰ ਦੇ ਬੱਚਿਆਂ ਦਾ ਟੂਰ ਲਗਵਾਇਆ ਗਿਆ। ਇਸ ਵਿੱਦਿਅਕ ਟੂਰ ਅਧੀਨ ਉਹਨਾਂ ਨੂੰ ਵਿਰਾਸਤੇ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ। ਇਸ ਮੌਕੇ ਮਾਸਟਰ ਸੁਖਵਿੰਦਰ ਸਿੰਘ, ਮਾਸਟਰ ਰਾਮ ਸਿੰਘ ਅਤੇ ਮੈਡਮ ਅੰਜੂ ਬਾਲਾ ਹਾਜ਼ਰ ਸਨ।