ਸਨਿੱਚਰਵਾਰ 26 ਨਵੰਬਰ 2016 (12 ਮੱਘਰ ਸੰਮਤ 548 ਨਾਨਕਸ਼ਾਹੀ)
ਸਲੋਕੁ ਮ; ੪ ॥ ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ {ਅੰਗ 652}
Salok, Fourth Mehla:
The Lord loves His slaves; the Lord is the friend of His slaves. The Lord is under the control of His slaves, like the musical instrument under the control of the musician. The Lord’s slaves meditate on the Lord; they love their Beloved. Please, hear me, O God – let Your Grace rain over the whole world. The praise of the Lord’s slaves is the Glory of the Lord. The Lord loves His Own Glory, and so His humble servant is celebrated and hailed. That humble servant of the Lord meditates on the Naam, the Name of the Lord; the Lord, and the Lord’s humble servant, are one and the same. Servant Nanak is the slave of the Lord; O Lord, O God, please, preserve his honor. ||1||
ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥
www.thatta.in | fb/PindThatta | twitter@Pind_Thatta | YouTube/PindThatta | WhatsApp: 98728-98928