ਸਰਵਣ ਸਿੰਘ ਚੰਦੀ ਵੱਲੋਂ ਅਪ੍ਰੈਲ 1995 ਤੋਂ ਸ਼ਹਿਦ ਉਤਪਾਦਨ ਦੇ ਕਿੱਤੇ ਨੂੰ ਬਤੌਰ ਸਹਾਇਕ ਧੰਦਾ ਅਪਣਾਉਣ ਅਤੇ ਉੱਚ ਪੱਧਰੀ ਸ਼ਹਿਦ ਪੈਦਾ ਕਰਨ ਤੇ 15 ਅਗਸਤ, 2014 ਨੂੰ ਸੁਤੰਤਰਤਾ ਦਿਵਸ ਦੇ ਮੌਕੇ ਤੇ ਜਿਲ੍ਹਾ ਪ੍ਰਸ਼ਾਸਨ, ਕਪੂਰਥਲਾ ਵੱਲੋਂ ਸ਼੍ਰੀ ਅਨਿਲ ਕੁਮਾਰ ਜੋਸ਼ੀ ਕੈਬਨਿਟ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।