ਵਿਕਾਸਦੀਪ ਨੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

36

ikdਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ ਚੋਣਕਾਰ ਅਧਿਕਾਰੀ ਐਡਵੋਕੇਟ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸਰਬਸੰਮਤੀ ਨਾਲ ਐਡਵੋਕੇਟ ਵਿਕਾਸਦੀਪ ਸਿੰਘ ਨੰਡਾ ਪ੍ਰਧਾਨ ਤੇ ਐਡਵੋਕੇਟ ਜਸਪਾਲ ਸਿੰਘ ਧੰਜੂ ਸੈਕਟਰੀ ਚੁਣੇ ਗਏ। ਇਸ ਮੌਕੇ ਸਾਬਕਾ ਪ੍ਰਧਾਨ ਕੇਹਰ ਸਿੰਘ ਐਡਵੋਕੇਟ, ਸੀਨੀਅਰ ਐਡਵੋਕੇਟ ਵਿਜੇ ਕੁਮਾਰ ਗੁਪਤਾ, ਸੁੱਚਾ ਸਿੰਘ ਮੋਮੀ, ਤਾਰਾ ਚੰਦ ਉਪਲ, ਮੋਹਣ ਸਿੰਘ ਨੰਡਾ ਐਡਵੋਕੇਟ, ਅਮਰੀਕ ਸਿੰਘ ਅਰੋੜਾ, ਕੁਲਬੀਰ ਸਿੰਘ, ਗੁਰਮੇਲ ਸਿੰਘ ਥਿੰਦ, ਸ਼ਿੰਗਾਰਾ ਸਿੰਘ, ਦਿਲਬੀਰ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ ਰਾਣਾ, ਜੀਤ ਸਿੰਘ ਮੋਮੀ, ਭੁਪਿੰਦਰ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਵਿਰਦੀ, ਜਰਨੈਲ ਸਿੰਘ ਸੰਧਾ, ਸਤਨਾਮ ਸਿੰਘ ਮੋਮੀ, ਜਸਪਾਲ ਸਿੰਘ, ਪਰਮਿੰਦਰ ਸਿੰਘ, ਤਰੁਣ ਕੰਬੋਜ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ ਵਿਰਦੀ, ਮਿਸਿਜ਼ ਭੁਪਿੰਦਰ ਕੌਰ ਐਡਵੋਕੇਟ ਵੀ ਹਾਜ਼ਰ ਸਨ।