ਮਾਸਟਰ ਜਸਬੀਰ ਸਿੰਘ ਸੂਜੋ ਕਾਲੀਆ ਨੂੰ ਸਦਮਾ-ਪਿਤਾ ਸੋਹਣ ਸਿੰਘ ਨੰਢਾ ਦਾ ਦਿਹਾਂਤ

67

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਮਾਸਟਰ ਜਸਬੀਰ ਸਿੰਘ ਸੂਜੋ ਕਾਲੀਆ ਦੇ ਸਤਿਕਾਰਯੋਗ ਪਿਤਾ ਰਿਟਾਇਰਡ ਤਹਿਸੀਲਦਾਰ ਸੋਹਣ ਸਿੰਘ ਨੰਢਾ (98) ਵਾਸੀ ਪਿੰਡ ਸੂਜੋ ਕਾਲੀਆ ਅੱਜ ਮਿਤੀ 18.03.2018 ਦਿਨ ਐਤਵਾਰ ਨੂੰ ਸਵੇਰੇ 9 ਵਜੇ ਅਕਾਲ ਚਲਾਣਾ ਕਰ ਗਏ ਹਨ।

ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3:00 ਵਜੇ ਸ਼ਮਸ਼ਾਨ ਘਾਟ ਪਿੰਡ ਸੂਜੋ ਕਾਲੀਆ ਵਿਖੇ ਕੀਤਾ ਜਾਵੇਗਾ।