ਬਸਪਾ ਯੂਥ ਕਮੇਟੀ ਦੇ ਇੰਚਾਰਜ ਦੀ ਨਿਯੁਕਤੀ

44

ਪਿੰਡ ਠੱਟਾ ਨਵਾਂ ਵਿੱਚ ਬਸਪਾ ਆਗੂ ਸ੍ਰੀ ਤਰਸੇਮ ਸਿੰਘ ਡੌਲਾ ਨੇ ਬਸਪਾ ਵਰਕਰਾਂ ਅਤੇ ਅਹੁਦੇਦਾਰਾਂ ਦੀ ਹਾਜਰੀ ਵਿੱਚ ਸ੍ਰੀ ਬਲਵਿੰਦਰ ਸਿੰਘ ਗੱਗੂ ਨੂੰ ਬਸਪਾ ਯੂਥ ਕਮੇਟੀ ਦਾ ਇੰਚਾਰਜ ਸਥਾਪਤ ਕੀਤਾ। ਤਸਵੀਰ