ਫਾਰਮ ਸਲਾਹਕਾਰ ਸੇਵਾ ਕਪੂਰਥਲਾ ਵੱਲੋਂ ਖੇਤੀਬਾੜੀ ਕੈਂਪ ਲਗਾਇਆ ਗਿਆ। ਜਿਸ ਵਿੱਚ 50 ਕਿਸਾਨਾਂ ਨੇ ਹਿੱਸਾ ਲਿਆ। ਕੈਂਪ ਵਿੱਚ ਕਿਸਾਨਾਂ ਨੂੰ ਚੂਹੇ ਮਾਰ ਦਵਾਈ ਅਤੇ ਕਣਕ ਦੇ ਡਰੰਮਾਂ ਵਿੱਚ ਰੱਖਣ ਵਾਲੀ ਸਲਫਾਸ ਮੁਫਤ ਵੰਡੀ ਗਈ। ਇਸ ਦੇ ਨਾਲ ਝੋਨੇ ਵਿੱਚ ਪਾਣੀ ਦੀ ਬਚਤ ਬਾਰੇ ਟੈਂਸ਼ੀਓ ਮੀਟਰ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਾਰ ਪੱਤਾ ਰੰਗ ਚਾਰਟ ਦੀ ਵਰਤੋਂ ਬਾਰੇ ਡਾਂ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ.ਅੰਗਰੇਜ ਸਿੰਘ ਅਤੇ ਡਾ. ਜਸਬੀਰ ਸਿੰਘ ਨੇ ਭਰਪੂਰ ਜਾਣਕਾਰੀ ਦਿੱਤੀ। ਤਸਵੀਰ