ਤਾਜ਼ਾ ਖਬਰਾਂ ਪੇਡਾ ਵੱਲੋਂ ਪਿੰਡ ਵਾਸੀਆਂ ਨੂੰ ਸੀ.ਐਫ.ਐਲ. ਟਿਊਬਾਂ ਵੰਡੀਆਂ ਗਈਆਂ * September 30, 2012 40 Facebook WhatsApp Twitter Google+ Telegram Viber ਅੱਜ ਪਿੰਡ ਬੂਲਪੁਰ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਪਿੰਡ ਵਾਸੀਆਂ ਨੂੰ ਸਬਸਿਡੀ ਵਾਲੀਆਂ ਸੀ.ਐਫ.ਐਲ.ਟਿਊਬਾਂ ਮਹਿਕਮੇ ਦੀਆਂ ਸ਼ਰਤਾਂ ਮੁਤਾਬਕ ਤਕਸੀਮ ਕੀਤੀਆਂ ਗਈਆਂ।