ਤਾਜ਼ਾ ਖਬਰਾਂ ਪਿੰਡ ਬੂਲਪੁਰ ਦੀ ਵਾਰਡਬੰਦੀ ਕਰਵਾਈ ਗਈ November 30, 2012 41 Facebook WhatsApp Twitter Google+ Telegram Viber ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਬੂਲਪੁਰ ਦੀ ਵਾਰਡ ਬੰਦੀ ਕਰਵਾਈ ਗਈ। ਵਾਰਡਬੰਦੀ ਕਰਦਿਆ ਪਿੰਡ ਨੂੰ ਪੰਜ ਵਾਰਡਾਂ ਵਿੱਚ ਵੰਡਿਆ ਗਿਆ।