ਪਿੰਡ ਠੱਟਾ ਨਵਾਂ ਵਿਖੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਮਿਤੀ 1 ਜਨਵਰੀ 2025 ਨੂੰ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਮਾਸਟਰ ਗੁਰਦੀਪ ਸਿੰਘ ਖੋਜਾ, ਦਲਜੀਤ ਸਿੰਘ ਮੂਦਾ, ਸਾਧੂ ਸਿੰਘ ਸਾਬਕਾ ਸਰਪੰਚ, ਮਨਿੰਦਰ ਸਿੰਘ, ਕਸ਼ਮੀਰ ਸਿੰਘ ਅੰਨੂ, ਜਸਵੰਤ ਸਿੰਘ ਲਾਡਾ, ਬਲਬੀਰ ਕੌਰ ਚੀਨੀਆ, ਮਲਕੀਤ ਸਿੰਘ ਚੀਨੀਆ, ਬਖਸ਼ੀਸ਼ ਸਿੰਘ, ਰਣਜੀਤ ਸਿੰਘ ਚੇਲਾ, ਬਲਦੇਵ ਸਿੰਘ ਆੜ੍ਹਤੀਆ, ਭਜਨ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਸਵਰਨ ਸਿੰਘ, ਕੇਵਲ ਸਿੰਘ, ਚਰਨ ਸਿੰਘ ਚੀਨੀਆ, ਬਲਬੀਰ ਸਿੰਘ ਚੀਨੀਆ, ਬਖਸ਼ੀਸ਼ ਸਿੰਘ ਚੀਨੀਆ, ਅਵਤਾਰ ਸਿੰਘ ਥਾਣੇਦਾਰ, ਹਰਮੇਲ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ ਚੀਨੀਆ, ਦਿਲਬਾਗ ਸਿੰਘ ਅਮਲੀਆ ਕੇ, ਨਿਰਮਲ ਸਿੰਘ ਚੀਨੀਆ, ਗੁਰਦੀਪ ਸਿੰਘ, ਰੇਸ਼ਮ ਸਿੰਘ, ਜਸਬੀਰ ਸਿੰਘ, ਸੂਬਾ ਸਿੰਘ, ਸੁਖਦੇਵ ਸਿੰਘ ਸ਼ੋਕਾ, ਮਾਸਟਰ ਜਸਬੀਰ ਸਿੰਘ, ਨਿਰਮਲ ਕੌਰ, ਪਿਆਰਾ ਸਿੰਘ ਮੂਦਾ, ਮਿਸਤਰੀ ਜਸਬੀਰ ਸਿੰਘ ਦੇਵਗੁਣ, ਗੁਰਮੀਤ ਸਿੰਘ ਅੰਨੂ, ਸ਼ਿੰਗਾਰ ਸਿੰਘ ਖੜਕ ਸਿੰਘ ਕੇ, ਮੋਹਨ ਲਾਲ, ਬਿੱਟੂ ਵਰਮਾ, ਨਰਿੰਦਰਜੀਤ ਸਿੰਘ, ਬਲਬੀਰ ਸਿੰਘ ਭੈਲ, ਰਣਜੀਤ ਸਿੰਘ ਭੈਲ, ਮਾਸਟਰ ਜਗਿੰਦਰ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਹਰਜਿੰਦਰ ਸਿੰਘ ਬਾਊ, ਕਸ਼ਮੀਰ ਸਿੰਘ ਮਹਿਰਾ, ਸੋਨੂੰ, ਕਾਮਰੇਡ ਜੀਤ ਸਿੰਘ, ਡਾਕਟਰ ਅਸ਼ਵਨੀ ਕੁਮਾਰ, ਤਾਜ ਮੁਹੰਮਦ, ਖੁਸ਼ੀ ਮੁਹੰਮਦ, ਨੰਬਰਦਾਰ ਨਰਿੰਦਰ ਸਿੰਘ, ਸਾਧੂ ਸਿੰਘ ਬੁੜਿਆਂ ਕੇ, ਪਰਮਿੰਦਰ ਸਿੰਘ ਖੋਜਾ, ਮਹਿੰਗਾ ਸਿੰਘ, ਸੰਤੋਖ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ ਪਨਾਹਗੀਰ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ।