ਪਿੰਡ ਠੱਟਾ ਨਵਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

67

ਪਿੰਡ ਠੱਟਾ ਨਵਾਂ ਵਿਖੇ ਮਹਾਂ ਸ਼ਿਵਰਾਤਰੀ ਦਾ ਤਿਓਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਦੁਰਗਾ ਭਵਾਨੀ ਨੌਜਵਾਨ ਸਭਾ ਠੱਟਾ ਨਵਾਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਜਿਸ ਵਿਚ ਡਾ. ਅਸ਼ਵਨੀ ਕੁਮਾਰ, ਡਾ. ਮਨੀਸ਼ ਕੁਮਾਰ ਵਰਮਾ, ਡਾ. ਕਮਲਜੀਤ ਕੁਮਾਰ ਵਰਮਾ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਪੰਡਿਤ ਲਾਲ ਚੰਦ, ਬਲਦੇਵ ਸਿੰਘ ਸਹੋਤਾ, ਗੁਰਸੇਵਕ ਸਿੰਘ ਸਹੋਤਾ, ਸੋਨੀ, ਸੱਤਾ, ਮਾਨੋ ਰਾਜੋਵਾਲੀਆ, ਦੀਪਕ ਬੱਧਣ, ਮੰਨੂ ਸਹੋਤਾ, ਰਾਕੇਸ਼ ਕੁਮਾਰ ਨੇ ਅਹਿਮ ਯੋਗਦਾਨ ਪਾਇਆ।