ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਚੌਥੀ ਪ੍ਰਭਾਤ ਫੇਰੀ ਕੱਢੀ ਗਈ।

53

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ ਅੱਜ ਮਿਤੀ 3 ਜਨਵਰੀ 2017 ਦਿਨ ਮੰਗਲਵਾਰ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਮੈਂਬਰ ਪੰਚਾਇਤ ਜੀਤ ਸਿੰਘ ਦੁਬਈ ਵਾਲੇ, ਸ਼ਿੰਗਾਰ ਸਿੰਘ ਮੋਮੀ, ਅਰਜਣ ਸਿੰਘ ਮੋਮੀ, ਜਸਬੀਰ ਸਿੰਘ ਮੋਮੀ, ਕੁਲਵੰਤ ਸਿੰਘ ਚੂਹਲਾ, ਸਰਬਜੀਤ ਸਿੰਘ, ਮਲਕੀਤ ਸਿੰਘ, ਮਿਸਤਰੀ ਜਸਬੀਰ ਸਿੰਘ,  ਮਾਸਟਰ ਪਿਆਰਾ ਸਿੰਘ, ਸੁਖਦੇਵ ਸਿੰਘ ਚੂਹਲਾ, ਪ੍ਰਧਾਨ ਚੂਹਲਾ, ਸਰਵਣ ਸਿੰਘ ਚੂਹਲਾ, ਬਲਕਾਰ ਸਿੰਘ ਮੋਮੀ, ਗੁਰਮੁਖ ਸਿੰਘ ਮੋਮੀ, ਇੰਦਰਜੀਤ ਸਿੰਘ ਬਜਾਜ, ਅਰਜਣ ਸਿੰਘ ਟੇਲਰ ਮਾਸਟਰ, ਗੁਲਜਾਰ ਸਿੰਘ ਬਾਲੂ, ਸ਼ਿੰਗਾਰ ਸਿੰਘ ਬਾਲੂ, ਬਲਬੀਰ ਸਿੰਘ ਬਜਾਜ, ਬਿਕਰਮ ਸਿੰਘ ਮੋਮੀ, ਸੁਖਦੇਵ ਸਿੰਘ ਬਾਲੂ, ਸੁਰਿੰਦਰ ਸਿੰਘ ਨੰਬਰਦਾਰ, ਦਲੀਪ ਸਿੰਘ ਮੋਮੀ, ਸੁਖਵਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਕਰੀਰ, ਹਰਮਿੰਦਰ ਸਿੰਘ ਟੀਂਡਾ, ਮਾਸਟਰ ਹਰਬਖਸ਼ ਸਿੰਘ ਕਰੀਰ, ਰਮੇਸ਼ ਕੁਮਾਰ ਬੋਲਾ, ਜਸਬੀਰ ਸਿੰਘ ਬੰਕਾ, ਦਿਲਬਾਗ ਸਿੰਘ ਟੇਲਰ ਮਾਸਟਰ, ਅਵਤਾਰ ਸਿੰਘ ਹਲਵਾਈ, ਲੱਖਾ ਸਿੰਘ ਹਲਵਾਈ, ਪਰਮਜੀਤ ਸਿੰਘ ਹੂੰਝਣ, ਮਾਸਟਰ ਜੋਗਿੰਦਰ ਸਿੰਘ, ਗੁਰਦੀਪ ਸਿੰਘ, ਮੱਸਾ ਸਿੰਘ ਭੈਲ, ਬਲਬੀਰ ਸਿੰਘ ਭੈਲ, ਮੰਗਤ ਸਿੰਘ ਦੁਕਾਨਦਾਰ, ਮਿਸਤਰੀ ਸ਼ਿੰਗਾਰ ਸਿੰਘ, ਸਵ. ਮਲਕੀਤ ਸਿੰਘ ਫੌਜੀ, ਸ਼ਿੰਗਾਰ ਸਿੰਘ ਦੁਕਾਨਦਾਰ, ਨੰਬਰਦਾਰ ਨਰਿੰਦਰ ਸਿੰਘ, ਬਾਬੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਇਹਨਾਂ ਸਮੂਹ ਪਰਿਵਾਰਾਂ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ > ਚੌਥੀ ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ।

ਜਾਂ ਗੈਲਰੀ ‘ਤੇ ਸਿੱਧੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-65A