ਨੇਕ ਨਿਮਾਣਾਂ ਸ਼ਾੲਿਰ ਮੇਰਾ ਮੈ ਬਣ ਜਾਅ ਓਹਦੀ ੲਿਬਾਦਤ, ਯਾਰ ਨੂੰ ਖੁਸ਼ ਅੱਜ ਕਰ ਛੱਡਣਾਂ ਭਾਵੇ ਜਿੰਦੜੀ ਹੋ ਜੇ ਸ਼ਹਾਦਤ।

109

nek

ਨੀ ਮੈ ਸੱਜਣ ਸੋਹਣੇ ਘਰ ਚੰਗੀ ਗੲੀ,

ਨੀ ਮੈ ਯਾਰ ਦੇ ਰੰਗ ਵਿੱਚ ਰੰਗੀ ਗੲੀ,

ਸੋਹਣੇ ਕੱਪੜੇ ਪਾ ਪਾ ਕੇ ਮੈ ਰੂਪ ਨੂੰ ਬਹੁਤ ਸਜਾੳੁਦੀ ਸਾਂ,

ਰਾਤ ਦਿਨੇ ਮੈ ਕਰ ੲਿਸਨਾਨੀ ਅਤਰ ਫਲੈਲ ਲਗਾੳੁਦੀ ਸਾਂ,

ਪਰ ਰੂਹ ਮੇਰੀ ੳੁਸ ਯਾਰ ਦੇ ਕਦਮੀ ਅਲਫ ਹੀ ਸੁਣ ਲੋ ਨੰਗੀ ਗੲੀ,

ਨੀ ਮੈ ਯਾਰ ਦੇ ਰੰਗ ਵਿੱਚ ਰੰਗੀ ਗੲੀ,

ੲਿੱਕ ਦਿਨ ਅੈਸ਼ਾ ਅਾੲਿਅਾ ਮੈਨੂੰ ਸੋਹਣਾ ਬੜਾ ਹੀ ਜਚਿਅਾ,

ਹਿਜਰ ਓਹਦੇ ਵਿੱਚ ਨੀਦ ਨਾਂ ਅਾੲੀ’ਭਾਂਬੜ ਰੂਹ ਤੇ ਮਚਿਅਾ,

ਮੈਥੋ ਸ਼ਰਮ ਹਯਾ ਦੀ ਹੱਦ ਲੰਘੀ ਗੲੀ,

ਨੀ ਮੈ ਯਾਰ ਦੇ ਰੰਗ ਵਿੱਚ ਰੰਗੀ ਗੲੀ,

ਨੇਕ ਨਿਮਾਣਾਂ ਸ਼ਾੲਿਰ ਮੇਰਾ ਮੈ ਬਣ ਜਾਅ ਓਹਦੀ ੲਿਬਾਦਤ,

ਯਾਰ ਨੂੰ ਖੁਸ਼ ਅੱਜ ਕਰ ਛੱਡਣਾਂ ਭਾਵੇ ਜਿੰਦੜੀ ਹੋ ਜੇ ਸ਼ਹਾਦਤ,

ਸ਼ੇਰਗਿੱਲ ਮੈਥੋ ਦੁਨੀਅਾਂਦਾਰੀ ਸਭ ਟੰਗੀ ਗੲੀ,

ਨੀ ਮੈ ਯਾਰ ਦੇ ਰੰਗ ਵਿੱਚ ਰੰਗੀ ਗੲੀ,

ਨੀ ਮੈ ਯਾਰ ਦੇ ਰੰਗ ਵਿੱਚ ਰੰਗੀ ਗੲੀ,

-ਨੇਕ ਨਿਮਾਣਾਂ ਸ਼ੇਰਗਿੱਲ 

0097470234426