ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ ਮਿਤੀ 02 ਜਨਵਰੀ 2013 ਦਿਨ ਬੁੱਧਵਾਰ ਸਵੇਰੇ 4:30 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬਲਵੰਤ ਸਿੰਘ ਦੁਕਾਨਦਾਰ, ਮਲਕੀਅਤ ਸਿੰਘ ਭੋਲਾ, ਸੱਪਾਂ ਦੇ ਪਰਿਵਾਰ, ਸਵਰਨ ਸਿੰਘ ਕਰੀਰ, ਬੇਰੀ ਵਾਲਿਆਂ ਦੇ ਘਰਾਂ, ਸ਼ਿੰਗਾਰ ਸਿੰਘ ਝੰਡ, ਤਰਸੇਮ ਸਿੰਘ ਝੰਡ, ਮੇਜਰ ਸਿੰਘ ਚੇਲਾ, ਨਿਰੰਜਣ ਸਿੰਘ ਝੰਡ, ਸਵਰਨ ਸਿੰਘ, ਸੱਪਾਂ ਦੇ ਘਰਾਂ, ਮੂਦਿਆ ਵਾਲੀ ਗਲੀ, ਗੀਹਨਿਆਂ ਵਾਲੀ ਗਲੀ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਝੰਡਾਂ ਅਤੇ ਸੱਪਾਂ ਦੇ ਪਰਿਵਾਰਾਂ ਵੱਲੋਂ ਚਾਹ ਪਕੌੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਦੇ ਗੈਲਰੀ> ਤਸਵੀਰਾਂ > ਸਮਾਗਮ> ਪ੍ਰਭਾਤ ਫੇਰੀਆਂ ਪੰਨੇ ਤੇ ਉਪਲਭਦ ਹਨ