ਤਾਜ਼ਾ ਖਬਰਾਂ ਠੱਟਾ ਸੁਸਾਇਟੀ ਵਿੱਚ ਚੋਰੀ ਕਰਨ ਵਾਲਿਆਂ ਦੇ ਸੁਸਾਇਟੀ ਦੇ ਕੈਮਰਿਆਂ ਵਿੱਚ ਕੈਦ ਕੀਤੇ ਗਏ ਚਿੱਤਰ। February 16, 2013 35 Facebook WhatsApp Twitter Google+ Telegram Viber ਦੀ ਠੱਟਾ ਕੋ-ਆਪ੍ਰੇਟਿਵ ਮਲਟੀਪਰਪਸ ਸਰਵਿਸ ਸੁਸਾਇਟੀ ਠੱਟਾ ਵਿੱਚ ਮਿਤੀ 15-16 ਫਰਵਰੀ 2013 ਦੀ ਦਰਮਿਆਨੀ ਰਾਤ ਨੂੰ ਹੋਈ 2 ਲੱਖ 14 ਹਜ਼ਾਰ 135 ਦੀ ਚੋਰੀ ਕਰਨ ਵਾਲਿਆਂ ਦੇ ਸੁਸਾਇਟੀ ਦੇ ਕੈਮਰਿਆਂ ਵਿੱਚ ਕੈਦ ਕੀਤੇ ਗਏ ਚਿੱਤਰ।