ਗੁੰਮਸ਼ੁਦਾ ਦੀ ਤਲਾਸ਼: ਹਰਭਜਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇਵਾਲ (ਕਪੂਰਥਲਾ)

123

ਮਿਤੀ 1 ਜੁਲਾਈ 2018 ਨੂੰ ਪਿੰਡ ਬੂੜੇਵਾਲ ਦੇ ਰਹਿਣ ਵਾਲੇ ਹਰਭਜਨ ਸਿੰਘ ਪੁੱਤਰ ਜਗੀਰ ਸਿੰਘ ਉਮਰ 63 ਸਾਲ ਅਚਾਨਕ ਗਾਇਬ ਹੋ ਗਏ।

ਜਿਸ ਦੀ ਇਤਲਾਹ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਵਿੱਚ ਵੀ ਕਰ ਦਿੱਤੀ ਗਈ ਹੈ। ਜੇਕਰ ਕਿਸੇ ਨੂੰ ਇਹਨਾ ਬਾਰੇ ਪਤਾ ਲੱਗੇ ਤਾਂ 9501189097 ‘ਤੇ ਸੂਚਿਤ ਕਰਨ ਦੀ ਕ੍ਰਿਪਾਲਤਾ ਕਰੋ ਜੀ।