ਸ. ਪਰਮਜੀਤ ਸਿੰਘ ਵਾਸੀ ਅਮਰੀਕਾ ਸਪੁੱਤਰ ਸ. ਲਛਮਣ ਸਿੰਘ ਵੰਲੋਂ ਪਿੰਡ ਦੇ ਸਰਪੰਚ ਤੇ ਪਸਵਕ ਚੇਅਰਮੈਨ ਸ. ਬਲਦੇਵ ਸਿੰਘ, ਕੁਲਦੀਪ ਸਿੰਘ ਚੰਦੀ, ਸ. ਜਤਿਦਰ ਸਿੰਘ ਲਾਟੀ, ਸਟੇਟ ਐਵਾਰਡੀ ਸ. ਸਰਵਣ ਸਿੰਘ ਚੰਦੀ, ਅਤੇ ਸਕੂਲ ਸਟਾਫ ਦੀ ਹਾਜ਼ਰੀ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਵਾਟਰ ਫਿਲਟਰ ਲਈ 25000 ਰੁ: ਭੇਂਟ ਕੀਤੇ ਗਏ। ਤਸਵੀਰ