ਅਕਾਲ ਚਲਾਣਾ ਸ. ਕਰਤਾਰ ਸਿੰਘ ਪੁੱਤਰ ਸ. ਗੁੱਜਰ ਸਿੰਘ ਵਾਸੀ ਪਿੰਡ ਬੂਲਪੁਰ।

90

kartar singhਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕਰਤਾਰ ਸਿੰਘ ਪੁੱਤਰ ਸ. ਗੁੱਜਰ ਸਿੰਘ ਵਾਸੀ ਪਿੰਡ ਬੂਲਪੁਰ ਬੀਤੀ ਰਾਤ 11 ਵਜੇ ਅਕਾਲ ਚਲਾਣਾ ਕਰ ਗਏ ਹਨ। ਪਿੰਡ ਬੂਲਪੁਰ ਤੋਂ ਸ.ਸਰਵਣ ਸਿੰਘ ਚੰਦੀ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਪਿੰਡ ਬੂਲਪੁਰ ਦੇ ਸ਼ਮਸ਼ਾਨ ਘਾਟ ਵਿੱਚ ਮਿਤੀ 9 ਨਵੰਬਰ 2013 ਦਿਨ ਸ਼ਨੀਵਾਰ ਨੂੰ ਬਾਅਦ ਦਪਹਿਰ 1 ਵਜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।