ਅਕਾਲ ਚਲਾਣਾ ਨੰਬਰਦਾਰ ਮਹਿੰਦਰ ਸਿੰਘ (70) ਵਾਸੀ ਪਿੰਡ ਬੂਲਪੁਰ।

56

Namberdar Mohinder Singh
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਨੰਬਰਦਾਰ ਮਹਿੰਦਰ ਸਿੰਘ (70) ਵਾਸੀ ਪਿੰਡ ਬੂਲਪੁਰ ਅੱਜ ਬਾਅਦ ਦੁਪਹਿਰ 3:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 8 ਫਰਵਰੀ 2016 ਦਿਨ ਸੋਮਵਾਰ ਨੂੰ 11 ਵਜੇ ਸ਼ਮਸ਼ਾਨ ਘਾਟ ਬੂਲਪੁਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।