Breaking News

ਸਟਰੀਟ ਲਾਈਟਾਂ ਲਗਵਾਈਆਂ ਗਈਆਂ

ਪਿੰਡ ਨਵਾਂ ਠੱਟਾ ਤੋਂ ਪੁਰਾਣਾ ਠੱਟਾ ਤੱਕ ਪੂਰੀ ਸੜ੍ਹਕ ਤੇ 140 ਫੁੱਟ ਦੀ ਦੂਰੀ ਤੇ 14 ਸਟਰੀਟ ਲਾਈਟਾਂ ਲਗਵਾਈਆਂ ਗਈਆਂ। ਜਿਨ੍ਹਾ ਦੀ ਸਾਰੀ ਵਾਇਰਿੰਗ ਅੰਡਰ ਗਰਾਊਂਡ ਕੀਤੀ ਗਈ। ਲਾਈਟਾਂ ਦਾ ਸਾਰਾ ਖਰਚ ਲਗਭਗ 40 ਹਜਾਰ ਰੁਪਏ(ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।ਇਹਨਾਂ ਲਾਈਟਾਂ ਦੇ ਬਿਜਲੀ ਦੇ ਬਿੱਲ ਦਾ ਖਰਚ ਜਿੰਮਾ …

Read More »

ਸ੍ਰੀ ਅਖੰਡ ਪਾਠ ਸਾਹਿਬ ਨਗਰ ਪੰਚਾਇਤ ਠੱਟਾ ਨਵਾਂ ਵੱਲੋਂ

ਨਗਰ ਪੰਚਾਇਤ ਪਿੰਡ ਨਵਾਂ ਠੱਟਾ ਵੱਲੋਂ , ਮੌਜੂਦਾ ਪੰਚਾਇਤ ਦੇ ਇੱਕ ਸਾਲ ਪੂਰੇ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 04-05-2009 ਦਿਨ ਸੋਮਵਾਰ ਨੂੰ ਪਵਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ …

Read More »

ਵਿਸਾਖੀ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ

ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਦਮ ਸਦਕਾ, ਸਮੂ੍ਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ, ਗੁਰਦੁਆਰਾ ਸਾਹਿਬ ਨਵਾਂ ਠੱਟਾ ਵਿਖੇ, ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ, ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਵਰਿੰਦਰ ਸਿੰਘ ਵਾਰਸ ਦੇ ਢਾਡੀ ਜਥੇ ਨੇ …

Read More »

ਵਿਸਾਖੀ ਮੰਦਰ ਦੁਰਗਾ ਭਵਾਨੀ ਵਿਖੇ

ਵਿਸਾਖੀ ਦਾ ਸ਼ੁੱਭ ਦਿਹਾੜਾ ਗ੍ਰਾਮ ਪੰਚਾਇਤ ਨਵਾਂ ਠੱਟਾ, ਸਮੂਹ ਨਗਰ ਨਿਵਾਸੀ ਤੇ ਕਮੇਟੀ ਮੰਦਰ ਦੁਰਗਾ ਭਵਾਨੀ ਵੱਲੋਂ ਮੰਦਰ ਦੁਰਗਾ ਭਵਾਨੀ ਨਵਾਂ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਮਹਾਂਮਾਈ ਦਾ ਗੁਣਗਾਣ ਕੀਤਾ ਗਿਆ। ਆਈ ਸੰਗਤ ਵਿੱਚ ਮਾ. …

Read More »

ਅਕਾਲ ਚਲਾਣਾ ਸ. ਬਚਨ ਸਿੰਘ ਮੂਦਾ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਚਨ ਸਿੰਘ ਮੂਦਿਆਂ ਦੇ ਪਰਿਵਾਰ ਵਿਚੋਂ ਮਿਤੀ 08-04-2009 ਦਿਨ ਬੁੱਧਵਾਰ ਸਵੇਰੇ 07.30 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 08-04-2009 ਦਿਨ ਬੁੱਧਵਾਰ ਨੂੰ ਕਰ ਦਿੱਤਾ ਗਿਆ।

Read More »

ਅਕਾਲ ਚਲਾਣਾ ਸ੍ਰੀ ਗੁਲਜਾਰੀ ਰਾਮ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਲਜਾਰੀ ਰਾਮ ਸਪੁੱਤਰ ਸਵ: ਛੱਜੂ ਰਾਮ ਆਦਿ-ਧਰਮੀ ਮਿਤੀ 07-04-2009 ਦਿਨ ਮੰਗਲਵਾਰ ਸਵੇਰੇ 08.45 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 07-04-2009 ਦਿਨ ਮੰਗਲਵਾਰ ਨੂੰ ਕਰ ਦਿੱਤਾ ਗਿਆ।

Read More »

ਹੋਲੇ ਮਹੱਲੇ ਤੇ ਚਾਹ ਪਕੌੜਿਆਂ ਦਾ ਲੰਗਰ

ਸੰਤ ਬਾਬਾ ਕਰਤਾਰ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਨਵਾਂ ਠੱਟਾ ਵੱਲੋਂ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ ਪਿੰਡ ਮੁੰਡੀ ਮੋੜ ਵਿਖੇ ਮਿਤੀ 10-03-2009 ਅਤੇ 11-03-2009 ਦੋ ਦਿਨਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

Read More »

ਅਕਾਲ ਚਲਾਣਾ ਸ੍ਰੀਮਤੀ ਸਵਰਨ ਕੌਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਸਵਰਨ ਕੌਰ ਪਤਨੀ ਸ. ਬਲਦੇਵ ਸਿੰਘ ਬਾਬੇ ਕਿਆਂ ਦੇ ਮਿਤੀ 10-03-2009 ਦਿਨ ਮੰਗਲਵਾਰ ਬਾਅਦ ਦੁਪਹਿਰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਮ ਸਸਕਾਰ ਮਿਤੀ 11-03-2009 ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ।

Read More »

ਅਕਾਲ ਚਲਾਣਾ ਸ. ਸੁਖਦੇਵ ਸਿੰਘ ਭੁੱਟੋ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੁਖਦੇਵ ਸਿੰਘ ਭੁੱਟੋ, ਸਪੁੱਤਰ ਸ. ਕੁਲਵੰਤ ਸਿੰਘ, ਪਿਛਲੇ ਦਿਨੀਂ ਰੋਮ (ਇਟਲੀ) ਵਿੱਚ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਨਵਾਂ ਠੱਟਾ ਵਿਖੇ ਮਿਤੀ 08-03-2009 ਨੂੰ ਕਰ ਦਿੱਤਾ ਗਿਆ।

Read More »

ਨੈਸ਼ਨਲ ਚੈਂਪੀਅਨ ਸ. ਪਰਮਜੀਤ ਸਿੰਘ ਅੰਨੂ

ਔਰਤਾਂ ਦੀ 24ਵੀ ਅਤੇ ਮਰਦਾਂ ਦੀ 61ਵੀ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਮਿਤੀ 31 ਜਨਵਰੀ 2009 ਨੂੰ ਬਾਲੇਵਾੜੀ, ਪੂਨੇ ਮਹਾਂਰਾਸ਼ਟਰ ਵਿਚ ਹੋਈ। ਪਿੰਡ ਦੇ ਨੌਜਵਾਨ ਪਰਮਜੀਤ ਸਿੰਘ ਅੰਨੂ ਸਪੁੱਤਰ ਸ. ਸੁੱਚਾ ਸਿੰਘ ਅੰਨੂ ਨੇ ਆਰਮੀ ਵੱਲੋਂ ਇਹਨਾਂ ਮੁਕਾਬਲਿਆਂ ਵਿਚ ਭਾਗ ਲਿਆ ਅਤੇ 3 ਸੋਨੇ ਅਤੇ 1ਚਾਂਦੀ ਦਾ ਮੈਡਲ ਪ੍ਰਾਪਤ ਕਰਕੇ …

Read More »