Breaking News

ਮਾਤਾ ਸੁਖਨਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

ਸਾਬਕਾ ਕੌਾਸਲਰ ਤੇ ਆੜ੍ਹਤੀ ਪਰਮਿੰਦਰ ਸਿੰਘ ਚੰਦੀ ਤੇ ਰਮਿੰਦਰ ਸਿੰਘ ਜਰਮਨ ਦੇ ਮਾਤਾ ਸੁਖਨਿੰਦਰ ਕੌਰ ਚੰਦੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਦੇਵੀ ਤਲਾਬ ਵਿਖੇ ਕਰਵਾਇਆ ਗਿਆ | ਸ਼ਰਧਾਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਨੇ ਮਾਤਾ ਸੁਖਨਿੰਦਰ …

Read More »

ਚੰਦੀ ਬੀ ਫਾਰਮ ਬੂਲਪੁਰ ਵੱਲੋਂ ਅਰਜਨ ਫਾਰਮ ਕਪੂਰਥਲਾ ਵਿਖੇ ਪ੍ਰਦਰਸ਼ਨੀ ਲਗਾਈ।

ਬੀਤੇ ਦਿਨੀਂ ਖੇਤੀਬਾੜੀ ਵਿਭਾਗ ਕਪੂਰਥਲਾ ਵੱਲੋਂ ਸਾਊਣੀ ਦੀ ਫਸਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਮਨੋਰਥ ਨਾਲ ਅਰਜਨ ਫਾਰਮ ਕਰਤਾਰਪੁਰ ਰੋਡ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਆਤਮਾ ਸਕੀਮ ਤਹਿਤ ਲਗਾਏ ਜਾ ਰਹੇ ਇਸ ਕਿਸਾਨ ਮੇਲੇ ਦਾ ਉਦਘਾਟਨ ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਕਪੂਰਥਲਾ ਨੇ ਕੀਤਾ …

Read More »

ਖਾਲਸੇ ਦਾ ਜਨਮ ਦਿਹਾੜਾ ਆਪਣੇ ਅੰਦਰ ਝਾਤੀ ਮਾਰਨ ਦਾ ਦਿਨ-ਭਾਈ ਬਲਦੀਪ ਸਿੰਘ

ਗੁਰਦੁਆਰਾ ਬਾਬਾ ਦਰਬਾਰਾ ਸਿੰਘ ਸਮਾਧ ਟਿੱਬਾ ਵਿਖੇ ਖ਼ਾਲਸੇ ਦਾ ਜਨਮ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।  ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦ ਊਧਮ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਇਆ ਗਿਆ। ਜਿਸ ਵਿਚ ਉੱਘੇ ਕੀਰਤਨੀਏ ਪਾਈ ਬਲਦੀਪ ਸਿੰਘ ਚੇਅਰਮੈਨ ਅਨਾਦਿ ਫਾਊਂਡੇਸ਼ਨ ਨੇ ਸੰਗਤਾਂ ਨੂੰ ਨਿਰਧਾਰਿਤ ਰਾਗਾਂ …

Read More »

ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿੱਚ ਤਿੰਨ ਰੋਜ਼ਾ ਟੂਰਨਾਮੈਂਟ ਕੱਲ੍ਹ ਤੋਂ।

ਗੁਰਦੁਆਰਾ ਪ੍ਰਬੰਧਕ ਕਮੇਟੀ ਸੰਤ ਬਾਬਾ ਦਰਬਾਰਾ ਸਿੰਘ ਵੱਲੋਂ ਵਿਸਾਖੀ ‘ਤੇ 11, 12 ਤੇ 13 ਅਪ੍ਰੈਲ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟ ਵਿਚ ਕਬੱਡੀ ਓਪਨ ਦੇ ਮੁਕਾਬਲੇ ਵਿਚ ਪਹਿਲਾ ਇਨਾਮ 31 ਹਜ਼ਾਰ ਰੁਪਏ ਸ: ਗੁਰਦਿਆਲ ਸਿੰਘ ਪੱਡਾ ਨਾਰਵੇ ਵੱਲੋਂ ਦਿੱਤਾ ਜਾਵੇਗਾ, ਜਦਕਿ ਦੂਜਾ ਇਨਾਮ ਰਮਿੰਦਰਜੀਤ ਸਿੰਘ …

Read More »

ਪਿੰਡ ਦੇ ਖੇਡ ਮੈਦਾਨ ਵਿੱਚ ਹੋਈਆਂ ਲਹਿਰਾਂ ਬਹਿਰਾਂ

ਪਿੰਡ ਠੱਟਾ ਨਵਾਂ ਦਾ ਖੇਡ ਮੈਦਾਨ ਜੋ ਪਿਛਲੇ ਕਈ ਸਾਲਾਂ ਤੋਂ ਆਪਣੀ ਮਾੜੀ ਜੂਨ ਨੂੰ ਰੋ ਰਿਹਾ ਸੀ, ਹੁਣ ਇਸਦੀ ਜੂਨ ਸੁਧਰਦੀ ਨਜ਼ਰ ਆ ਰਹੀ ਹੈ। ਇਹ ਖੇਡ ਮੈਦਾਨ ਪਿੰਡ ਦੇ ਲੈਵਲ ਤੋਂ ਬਹੁਤ ਨੀਵਾਂ ਹੋਣ ਕਰਕੇ ਅਕਸਰ ਹੀ ਬਰਸਾਤਾਂ ਵਿੱਚ ਨੇੜਲੇ ਛੱਪੜ ਦੇ ਪਾਣੀ ਨਾਲ ਭਰ ਜਾਂਦਾ ਸੀ। ਰਹਿੰਦੀ …

Read More »

ਪਿੰਡ ਬੂਲਪੁਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ।

ਬੀਤੇ ਦਿਨੀਂ ਪਿੰਡ ਬੂਲਪੁਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਸ. ਬਲਵੰਤ ਸਿੰਘ ਕੌੜਾ ਦੀ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਕੀਤੀ ਗਈ। ਸਰਵਣ ਸਿੰਘ ਸਟੇਟ ਐਵਾਰਡੀ ਕਿਸਾਨ ਅਨੁਸਾਰ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਸ. ਬਲਵੰਤ ਸਿੰਘ ਕੌੜਾ ਨੂੰ ਕਮੇਟੀ …

Read More »

ਸਾਧੂ ਸਿੰਘ ਰਿਟਾਇਰਡ ਬੀ.ਪੀ.ਈ.ਓ. ਦੇ ਵਿਸ਼ੇਸ਼ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਨੇ ਖੇਡ ਮੈਦਾਨ ਅਤੇ ਪਿੰਡ ਵਿੱਚ 330 ਬੂਟੇ ਲਗਾਏ

ਪਿੰਡ ਵਿੱਚ ਨੌਜਵਾਨਾਂ ਵੱਲੋਂ ਚਲਾਈ ਜਾ ਰਹੀ ਵਿਕਾਸ ਦੀ ਲਹਿਰ ਨੂੰ ਹੋਰ ਪਰਪੱਕ ਕਰਦਿਆਂ ਅੱਜ ਪਿੰਡ ਦੇ ਨੌਜਵਾਨਾਂ ਵੱਲੋਂ ਸ. ਸਾਧੂ ਸਿੰਘ ਬੂਲਪੁਰ (ਰਿਟਾਇਰਡ ਬੀ.ਪੀ.ਈ.ਓ.) ਵੱਲੋਂ ਦਾਨ ਕੀਤੇ ਗਏ 330 ਛਾਂ ਦਾਰ ਬੂਟੇ, ਪਿੰਡ ਦੇ ਖੇਡ ਮੈਦਾਨ ਵਿੱਚ ਲਗਾਏ ਗਏ। ਬੂਟੇ ਲਾਉਣ ਦਾ ਅਗਾਜ਼ ਪਿੰਡ ਦੇ ਖੇਡ ਮੈਦਾਨ ਤੋਂ ਕੀਤਾ …

Read More »
error: Content is protected !!