Breaking News

ਹਲਵਾਈ ਦੀ ਦੁਕਾਨ ਵਿੱਚ ਚੋਰੀ

ਬੀਤੀ ਰਾਤ ਸ. ਕਸ਼ਮੀਰ ਸਿੰਘ ਹਲਵਾਈ ਦੀ ਬਜ਼ਾਰ ਵਿੱਚ ਸਥਿੱਤ ਫਾਸਟ ਫੂਡ ਦੀ ਦੁਕਾਨ ਵਿੱਚ ਚੋਰੀ ਹੋ ਗਈ। ਸ. ਕਸ਼ਮੀਰ ਸਿੰਘ ਹਲਵਾਈ ਅਨੁਸਾਰ ਕੁੱਝ ਅਣ-ਪਛਾਤੇ ਵਿਅਕਤੀ ਗੱਡੀ ਵਿੱਚ ਆਏ ਤੇ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿੱਚੋਂ ਇੱਕ ਭਰਿਆ ਗੈਸ ਸਲੰਡਰ ਅਤੇ ਕੁੱਝ ਨਕਦੀ ਲੈ ਗਏ। ਘਟਨਾ ਦੀ ਜਾਣਕਾਰੀ ਸਬੰਧਤ …

Read More »

ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ

ਪਿੰਡ ਦੇ ਬੱਸ ਸਟੈਂਡ ਦੇ ਨਜ਼ਦੀਕ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਦੀ ਸਥਾਪਨਾ ਦਾ ਕੰਮ ਚੱਲ ਰਿਹਾ ਹੈ। ਸ਼ਹੀਦ ਊਧਮ ਸਿੰਘ ਦੇ ਇਸ ਸਮਾਰਕ ਦੀ ਸੇਵਾ ਸ. ਸੁੱਖਾ ਸਿੰਘ ਮੁੱਤੀ ਅਮਰੀਕਾ ਵਾਸੀ ਕਰ ਰਹੇ ਹਨ। ਇਹ ਸਮਾਰਕ ਮਾਰਚ 2011 ਤੱਕ ਤਿਆਰ ਹੋ ਜਾਵੇਗਾ।

Read More »

ਅਕਾਲ ਚਲਾਣਾ ਸ. ਜੋਗਿੰਦਰ ਸਿੰਘ ਖਿੰਡਾ (ਸਾਬਕਾ ਸਰਪੰਚ)

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਜੋਗਿੰਦਰ ਸਿੰਘ ਖਿੰਡਾ (ਸਾਬਕਾ ਸਰਪੰਚ) ਸੰਖੇਪ ਜਿਹੀ ਬੀਮਾਰੀ ਪਿੱਛੋਂ ਮਿਤੀ 28.01.2011 ਨੂੰ ਰਾਤ 8:30 ਵਜੇ ਅਕਾਲ ਚਲਾਣਾ ਕਰ ਗਏ।

Read More »

ਪਿੰਡ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਮਸ਼ੀਨ ਲਗਾਈ ਜਾ ਰਹੀ ਹੈ

ਰਿਜਰਵ ਬੈਂਕ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਵਿੱਚ ਪੰਜਾਬ ਐਂਡ ਨੈਸ਼ਨਲ ਬੈਂਕ ਵਲੋਂ ਬਾਇਓ ਮੀਟਰਿਕ ਪੌਜ ਮਸ਼ੀਨ ਲਗਾਈ ਜਾ ਰਹੀ ਹੈ। ਜਿਸ ਦੀ ਸਹਾਇਤਾ ਨਾਲ ਕੋਈ ਵੀ ਖਾਤੇਦਾਰ 24 x 7 ਦਿਨ ਆਪਣੇ ਫਿੰਗਰ ਪ੍ਰਿੰਟਸ ਦੇ ਕੇ ਪੈਸੇ ਦਾ ਲੈਣ ਦੇਣ ਕਰ ਸਕਦਾ ਹੈ। ਸਾਰੇ ਖਾਤੇ ਜੀਰੋ ਬੈਲੇਂਸ …

Read More »

ਮੇਲਾ ਮਾਘੀ

ਮੁਕਤਸਰ ਦੇ ਸ਼ਹੀਦਾਂ ਦੀ ਯਾਦ ਵਿੱਚ, ਮੇਲਾ ਮਾਘੀ, ਇਤਿਹਾਸਕ ਨਗਰ ਠੱਟਾ ਨਵਾਂ ਵਿਖੇ, 14 ਜਨਵਰੀ 2011, ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਭੋਗ ਉਪਰੰਤ ਸਵੇਰੇ 11:30 ਵਜੇ ਤੋਂ ਸ਼ਾਮ 5:00 ਵਜੇ ਤੱਕ ਦੀਵਾਨ ਸੱਜਿਆ, ਜਿਸ ਵਿੱਚ ਗਿਆਨੀ ਨਿਰਮਲ ਸਿੰਘ ਨੂਰ , ਗਿਆਨੀ ਫੌਜਾ ਸਿੰਘ ਸਾਗਰ ਦੇ ਢਾਡੀ ਜਥੇ …

Read More »

ਪੰਜਵੀਂ ਪ੍ਰਭਾਤ ਫੇਰੀ,

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ, ਮਿਤੀ 10-ਜਨਵਰੀ-2011, ਦਿਨ ਸੋਮਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਤਰਖਾਣਾਂ, ਮੋਮੀਆਂ, ਮਾਸਟਰ ਮਹਿੰਗਾ ਸਿੰਘ ਮੋਮੀ, ਚੁੱਪਾਂ, ਮੋਮੀਆਂ, ਦਰਸ਼ਨ ਸਿੰਘ ਸਾਬਕਾ ਸਰਪੰਚ, ਮਾੜਿ੍ਆਂ, ਮਿਸਤਰੀ ਸੌਂਦ ਪਰਿਵਾਰ, ਬਾਵੀ ਕੇ ਦੇ ਘਰਾਂ ਤੋਂ …

Read More »

ਚੌਥੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਚੌਥੀ ਪ੍ਰਭਾਤ ਫੇਰੀ, ਮਿਤੀ 09-ਜਨਵਰੀ-2011, ਦਿਨ ਐਤਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਚੂਹਲਿਆਂ, ਚੀਨੀਆਂ, ਬਾਲੂਆਂ, ਇੰਦਰਜੀਤ ਸਿੰਘ ਬਜਾਜ, ਮੋਮੀਆਂ, ਛੀਂਬਿਆਂ ਦੇ ਪਰਿਵਾਰ ਵਾਲੀ ਗਲੀ, ਖੜਕ ਸਿੰਘ ਕਿਆਂ ਦੀ ਗਲੀ, ਭੈਲਾਂ ਦੇ ਘਰਾਂ, ਗਿਆਨੀ …

Read More »

ਤੀਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ, ਮਿਤੀ 08-ਜਨਵਰੀ-2011, ਦਿਨ ਸ਼ਨੀਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਗੀਹਨਿਆਂ, ਸੱਪਾਂ, ਮੂਦਿਆਂ, ਖੋਜਿਆਂ, ਨੰਬਰਦਾਰਾਂ, ਨਫੇ ਕਿਆਂ, ਚੀਨੀਆਂ, ਅਮਲੀਆਂ, ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

Read More »

ਦੂਸਰੀ ਪ੍ਰਭਾਤ ਫੇਰੀ

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ, ਮਿਤੀ 07-ਜਨਵਰੀ-2011, ਦਿਨ ਸ਼ੁੱਕਰਵਾਰ, ਸਵੇਰੇ 4:00 ਵਜੇ, ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਬੇਰੀ ਵਾਲਿਆਂ, ਝੰਡਾਂ, ਸੱਪਾਂ, ਕਮਲਿਆਂ, ਨਿਆਣਿਆਂ, ਮੂਦਿਆਂ, ਚੀਨੀਆਂ, ਪਿਆਰੇ ਕਿਆਂ ਦੇ ਪਰਿਵਾਰ ਦੇ ਘਰਾਂ ਤੋਂ ਹੁੰਦੀ ਹੋਈ ਬਜਾਰ ਵਿੱਚ ਦੀ ਵਾਪਸ …

Read More »
error: Content is protected !!