Breaking News
Home / ਤਾਜ਼ਾ ਖਬਰਾਂ / 9ਵਾਂ ਸਲਾਨਾ ਜਾਗਰਣ ਮਿਤੀ 13 ਅਕਤੂਬਰ 2009 ਦਿਨ ਮੰਗਲਵਾਰ ਨੂੰ

9ਵਾਂ ਸਲਾਨਾ ਜਾਗਰਣ ਮਿਤੀ 13 ਅਕਤੂਬਰ 2009 ਦਿਨ ਮੰਗਲਵਾਰ ਨੂੰ

9ਵਾਂ ਸਲਾਨਾ ਜਾਗਰਣ ਮੰਦਰ ਦੁਰਗਾ ਭਵਾਨੀ ਕਮੇਟੀ, ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਮਿਤੀ 13 ਅਕਤੂਬਰ ਦਿਨ ਮੰਗਲਵਾਰ ਨੂੰ ਮੰਦਰ ਦੁਰਗਾ ਭਵਾਨੀ ਠੱਟਾ ਨਵਾਂ ਵਿਖੇ ਰਾਤ 8 ਵਜੇ ਕਰਵਾਇਆ ਗਿਆ। ਜਿਸ ਵਿੱਚ ਬਾਬਾ ਬਲਕਾਰ ਸਿੰਘ ਐਂਡ ਪਾਰਟੀ, ਸਤਨਾਮ ਧੰਜਲ ਐਂਡ ਪਾਰਟੀ, ਦੇਸ ਰਾਜ ਐਂਡ ਪਾਰਟੀ, ਜੋਗਾ ਅਮਾਨੀਪੁਰੀਆ ਐਂਡ ਪਾਰਟੀ ਮਹਾਂਮਾਈ ਦਾ ਗੁਣਗਾਣ ਕੀਤਾ। ਮਿਤੀ 12 ਅਕਤੂਬਰ ਨੂੰ ਝਾਕੀਆਂ ਕੱਢੀਆ ਗਈਆਂ । ਜਗਰਾਤੇ ਦੀ ਵੀਡੀਓ ਅਤੇ ਤਸਵੀਰਾਂ ਵੈਬਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!