Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ HDFC ਬੈਂਕ ਨੇ ਗਾਹਕਾਂ ਨੂੰ ਦਿੱਤੀ ਵੱਡੀ ਚੇਤਾਵਨੀਂ – 29 ਤਰੀਕ ਤੋਂ ਹਰ ਗਾਹਕ ਦੀ

ਹੁਣੇ ਹੁਣੇ HDFC ਬੈਂਕ ਨੇ ਗਾਹਕਾਂ ਨੂੰ ਦਿੱਤੀ ਵੱਡੀ ਚੇਤਾਵਨੀਂ – 29 ਤਰੀਕ ਤੋਂ ਹਰ ਗਾਹਕ ਦੀ

ਆਈ ਤਾਜਾ ਵੱਡੀ ਖਬਰ

ਤੁਹਾਡਾ ਖਾਤਾ ਜੇ ਐਚਡੀਐਫਸੀ ਬੈਂਕ ਵਿਚ ਹੈ ਅਤੇ ਤੁਸੀਂ ਮੋਬਾਈਲ ਐਪ ਜ਼ਰੀਏ ਲੈਣ ਦੇਣ ਕਰਦੇ ਹੋ ਤਾਂ ਤੁਹਾਡੇ ਲਈ ਇਕ ਵੱਡੀ ਖ਼ਬਰ ਹੈ। ਅਗਲੇ ਮਹੀਨੇ ਭਾਵ ਇਕ ਮਾਰਚ ਤੋਂ ਤੁਸੀਂ ਐਚਡੀਐਡਸੀ ਬੈਂਕ ਐਪ ਤੋਂ ਲੈਣ ਦੇਣ ਨਹੀਂ ਕਰ ਸਕੋਗੇ। ਐਚਡੀਐਫਸੀ ਦੇ ਗਾਹਕ 29 ਫਰਵਰੀ ਤੋਂ ਬਾਅਦ ਬੈਂਕ ਦੇ ਪੁਰਾਣੇ ਮੋਬਾਈਲ ਐਪ ਜ਼ਰੀਏ ਕੋਈ ਲੈਣ ਦੇਣ ਨਹੀਂ ਕਰ ਸਕੋਗੇ ਕਿਉਂਕਿ 29 ਫਰਵਰੀ ਤੋਂ ਬਾਅਦ ਇਹ ਐਪ ਕੰਮ ਨਹੀਂ ਕਰੇਗਾ।

ਐਚਡੀਐਫਸੀ ਬੈਂਕ ਨੇ ਆਪਣੇ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ ਇਸ ਅਲਰਟ ਵਿਚ ਬੈਂਕ ਨੇ ਦੱਸਿਆ ਕਿ 29 ਫਰਵਰੀ ਤੋਂ ਪੁਰਾਣਾ ਐਚਡੀਐਫਸੀ ਮੋਬਾਈਲ ਬੈਂਕਿੰਗ ਐਪ ਕੰਮ ਨਹੀਂ ਕਰੇਗਾ। ਬੈਂਕ ਦੇ ਅਲਰਟ ਮੈਸੇਜ ਮੁਤਾਬਕ ਜੇ 29 ਫਰਵਰੀ ਤਕ ਐਚਡੀਐਫਸੀ ਮੋਬਾਈਲ ਬੈਂਕਿੰਗ ਐਪ ਨੂੰ ਅਪਡੇਟ ਨਹੀਂ ਕੀਤਾ ਜਾਂਦਾ ਤਾਂ 29 ਫਰਵਰੀ ਦੀ ਰਾਤ 12 ਵਜੇ ਤੋਂ ਬਾਅਦ ਇਹ ਐਪ ਕੰਮ ਨਹੀਂ ਕਰੇਗਾ।

ਦਰਅਸਲ ਬੈਂਕ ਆਪਣੇ ਗਾਹਕਾਂ ਲਈ ਨਵਾਂ ਅਪਡੇਟਿਡ ਐਪ ਲੈ ਕੇ ਆਇਆ ਹੈ। ਇਸ ਐਪ ਵਿਚ ਬਿਹਤਰ ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਬੈਂਕ ਦੇ ਇਸ ਐਪ ਨੂੰ ਗੂਗਲ ਪਲੇਅ ਸਟੋਰ ‘ਤੇ ਜਾ ਕੇ ਡਾਊਨਲੋਡ ਕੀਤਾ ਜਾ ਸਕਦਾ ਹੈ। ਐਚਡੀਐਫਸੀ ਬੈਂਕ ਦੇ ਇਸ ਅਪਡੇਟਿਡ ਐਪ ਵਿਚ ਕਈ ਨਵੇਂ ਫੀਚਰਜ਼ ਵੀ ਹਨ, ਜੋ ਗਾਹਕਾਂ ਦੇ ਆਨਲਾਈਨ ਲੈਣ ਦੇਣ ਨੂੰ ਜ਼ਿਆਦਾ ਸੁਰੱਖਿਅਤ ਬਣਾਉਂਦੇ ਹਨ।

ਐਚਡੀਐਫਸੀ ਦੇ ਮੋਬਾਈਲ ਐਪ ਤੋਂ ਗਾਹਕ ਲੈਣ ਦੇਣ ਦੇ ਨਾਲ ਹੀ ਕ੍ਰੈਡਿਟ ਕਾਰਡ ਲਈ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਗਾਹਕ ਐਪ ਜ਼ਰੀਏ ਚੈਕ ਦਾ ਸਟੇਟਸ, ਅਕਾਉਂਟ ਅਤੇ ਐਫਡੀ ਦੀ ਸਮਰੀ, ਐਮ ਪਾਸਬੁੱਕ ਵਰਗੇ ਦੂਜੇ ਬੈਂਕਿੰਗ ਕੰਮ ਵੀ ਕਰ ਸਕਦੇ ਹਨ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!