Breaking News
Home / ਤਾਜਾ ਜਾਣਕਾਰੀ / ਹੁਣੇ ਹੁਣੇ ਕੈਪਟਨ ਨੇ ਕੀਤਾ ਇਹ ਵੱਡਾ ਐਲਾਨ-ਹਰ ਪੰਜਾਬੀ ਲਈ ਖ਼ਬਰ ਦੇਖਣੀ ਜਰੂਰੀ

ਹੁਣੇ ਹੁਣੇ ਕੈਪਟਨ ਨੇ ਕੀਤਾ ਇਹ ਵੱਡਾ ਐਲਾਨ-ਹਰ ਪੰਜਾਬੀ ਲਈ ਖ਼ਬਰ ਦੇਖਣੀ ਜਰੂਰੀ

‘ਮੈਂ ਸਾਰਿਆਂ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਵਿਸਾਖੀ ਦੇ ਸ਼ੁਭ ਤਿਉਹਾਰ ਨੂੰ ਘਰੇ ਹੀ ਮਨਾਓ ਅਤੇ ਸਵੇਰੇ 11 ਵਜੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ’-ਸੀਐੱਮ ਕੈਪਟਨ ਅਮਰਿੰਦਰ ਸਿੰਘ

ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ | ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤੇ ਕਿਸਾਨ ਆਪਣੀ ਫਸਲ ਦੀ ਵਾਢੀ ਦੀ ਖੁਸ਼ੀ ਵੀ ਇਸੀ ਦਿਨ ਮਨਾਉਂਦੇ ਹਨ। ਆਓ ਅਸੀਂ ਸਾਰੇ ਅੱਜ ਸਰਬੱਤ ਦੇ ਭਲੇ ਲਈ ਸਵੇਰੇ 11 ਵਜੇ ਅਰਦਾਸ ਕਰੀਏ।

ਵਿਸਾਖੀ ਦੇ ਪਾਵਨ ਦਿਹਾੜੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ | ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਤੇ ਕਿਸਾਨ ਆਪਣੀ ਫਸਲ ਦੀ ਵਾਢੀ ਦੀ ਖੁਸ਼ੀ ਵੀ ਇਸੀ ਦਿਨ ਮਨਾਉਂਦੇ ਹਨ। ਆਓ ਅਸੀਂ ਸਾਰੇ ਅੱਜ ਸਰਬੱਤ ਦੇ ਭਲੇ ਲਈ ਸਵੇਰੇ 11 ਵਜੇ ਅਰਦਾਸ ਕਰੀਏ।

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਅੱਜ 12 ਨਵੇਂ ਮਾਮਲੇ ਆਏ ਸਾਹਮਣੇ:- ਪੰਜਾਬ ‘ਚ ਕੋਰੋਨਾਵਾਇਰਸ ਦਿਨੋਂ ਦਿਨ ਖਤਰਨਾਕ ਹੁੰਦਾ ਜਾ ਰਿਹਾ ਹੈ। ਅੱਜ 12 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 170 ਹੋ ਗਈ ਹੈ। ਪੰਜਾਬ ਤੋਂ ਹੁਣ ਤੱਕ 4281 ਸ਼ੱਕੀ ਮਰੀਜ਼ਾਂ ਦੇ ਸੈਂਪਲ ਕੋਵਿਡ19 ਟੈਸਟ ਲਈ ਭੇਜੇ ਗਏ ਹਨ। ਹੁਣ ਤੱਕ 170 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ ਆਈ ਹੈ ਅਤੇ 3590 ਦੀ ਰਿਪੋਰਟ ਨੈਗੇਟਿਵ ਹੈ। 521 ਲੋਕਾਂ ਦੀ ਟੈਸਟ ਰਿਪੋਰਟ ਅਜੇ ਉਡੀਕੀ ਜਾ ਰਹੀ ਹੈ।23 ਮਰੀਜ਼ ਹੁਣ ਤੱਕ ਸਿਹਤਯਾਬ ਹੋਏ ਹਨ।ਸੂਬੇ ‘ਚ ਹੁਣ ਤੱਕ 12 ਮੌਤਾਂ ਕੋਰੋਨਾਵਾਇਰਸ ਕਾਰਨ ਹੋ ਚੁੱਕੀਆਂ ਹਨ।

ਮੁਹਾਲੀ ਦੇ ਪਿੰਡ ਜਵਾਹਰਪੁਰ ਤੋਂ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। 17 ਸਾਲਾ ਮਹਿਲਾ ਕੋਰੋਨਾ ਪੌਜ਼ੇਟਿਵ ਪਾਈ ਗਈ ਹੈ। ਇਹ ਅੱਜ ਦਾ ਤੀਜਾ ਕੇਸ ਹੈ, ਇਸ ਤੋਂ ਪਹਿਲਾਂ ਅੱਜ ਦੋ ਹੋਰ ਮਾਮਲੇ ਵੀ ਜਵਾਹਰਪੁਰ ਤੋਂ ਆ ਚੁੱਕੇ ਹਨ। ਜ਼ਿਲ੍ਹਾ ਮੁਹਾਲੀ ਦੇ ਡੇਰਾਬੱਸੀ ਅੰਦਰ ਪਿੰਡ ਜਵਾਹਰਪੁਰ ‘ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ।ਮੁਹਾਲੀ ਜ਼ਿਲ੍ਹੇ ‘ਚ ਇਹ ਅੰਕੜਾ 53 ਹੋ ਗਿਆ ਹੈ।

ਐਲਪੀਯੂ ਕੈਂਪਸ ‘ਚ ਮਿਲਿਆ ਕੋਰੋਨਾ ਪੌਜ਼ੇਟਿਵ ਕੇਸ:- ਫਗਵਾੜਾ ਵਿੱਚ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਜੋ ਸੰਸਥਾ ਦੇ ਹੋਸਟਲ ਵਿੱਚ ਰਹਿ ਰਹੀ ਸੀ, ਨੇ ਸ਼ਨੀਵਾਰ ਦੇਰ ਰਾਤ ਸਕਾਰਾਤਮਕ ਟੈਸਟ ਕੀਤਾ ਹੈ। ਮੰਨਿਆ ਜਾਂਦਾ ਹੈ ਕਿ ਇਹ ਲੜਕੀ ਮੂਲ ਤੌਰ ‘ਤੇ ਮੁੰਬਈ ਦੇ ਉਪਨਗਰ ਦੀ ਰਹਿਣ ਵਾਲੀ ਹੈ, ਮੰਨਿਆ ਜਾਂਦਾ ਹੈ ਕਿ ਹਾਲ ਹੀ ਵਿਚ ਉਹ ਕਿਤੇ ਵੀ ਨਹੀਂ ਗਈ ਸੀ ਤੇ ਹੁਣ ਕਈ ਮਹੀਨਿਆਂ ਤੋਂ ਹੋਸਟਲ ਵਿਚ ਰਹੀ ਸੀ। ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਕੈਂਪਸ ਨੂੰ ਸੀਲ ਕਰ ਦਿੱਤਾ ਹੈ ਤੇ ਪੂਰਨ ਤੌਰ ਤੇ ਸਿਹਤ ਜਾਂਚ ਕਰ ਰਹੇ ਹਨ। ਉਹ ਉਨ੍ਹਾਂ ਲੋਕਾਂ ਦਾ ਵੀ ਪਤਾ ਲਗਾ ਰਹੇ ਹਨ ਜੋ ਸ਼ਾਇਦ ਲੜਕੀ ਦੇ ਸੰਪਰਕ ਵਿੱਚ ਆਏ ਹੋਣ।

ਚੰਡੀਗੜ੍ਹ ‘ਚ 2 ਨਵੇਂ ਕੇਸ:- ਚੰਡੀਗੜ੍ਹ ਦੇ ਵਿੱਚ ਵੀ ਅੱਜ ਦੋ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ।ਨਵੇਂ ਮਾਮਲੇ 40 ਸਾਲਾ ਪੁਰਸ਼ ਦੇ ਸੰਪਰਕ ਤੋਂ ਹਨ। ਜਿਸ ਨੂੰ 10 ਅਪ੍ਰੈਲ ਨੂੰ ਸੈਕਟਰ 37, ਚੰਡੀਗੜ੍ਹ ‘ਚ ਪੌਜ਼ੇਟਿਵ ਟੈਸਟ ਕੀਤਾ ਗਿਆ ਸੀ। 55 ਸਾਲਾ ਔਰਤ, , ਸਕਾਰਾਤਮਕ ਕੇਸ ਦੀ ਸੱਸ ਕੋਰੋਨਾ ਪੌਜ਼ਟਿਵ ਟੈਸਟ ਕੀਤੀ ਗਈ ਹੈ। ਇਸ ਦੇ ਨਾਲ ਹੀ ਪੌਜ਼ੇਟਿਵ ਪੁਰਸ਼ ਦੀ ਅੱਠ ਸਾਲਾ ਬੱਚੀ ਵੀ ਕੋਰੋਨਾ ਨਾਲ ਪੌਜ਼ੇਟਿਵ ਟੈਸਟ ਕੀਤੀ ਗਈ ਹੈ।

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!