Home / ਤਾਜ਼ਾ ਖਬਰਾਂ / ਟਿੱਬਾ / ਸ.ਸ.ਸ.ਸਕੂਲ ਟਿੱਬਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਰੁੱਖ ਲਗਾ ਕੇ ਮਨਾਈ ਐਤਵਾਰ ਦੀ ਛੁੱਟੀ।

ਸ.ਸ.ਸ.ਸਕੂਲ ਟਿੱਬਾ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਰੁੱਖ ਲਗਾ ਕੇ ਮਨਾਈ ਐਤਵਾਰ ਦੀ ਛੁੱਟੀ।

tibba

“ਵਧੇਰੇ ਰੁੱਖ ਲਗਾਓ, ਵਾਤਾਵਰਣ ਸਵੱਛ ਬਣਾਓ” ਮੁਹਿੰਮ ਤਹਿਤ 67ਵੇਂ ਵਣ ਮਹਾਂਉਤਸਵ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਲਖਬੀਰ ਸਿੰਘ ਅਤੇ ਅਧਿਆਪਕ ਸਮੁੰਦਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਵੱਖ ਵੱਖ ਤਰ੍ਹਾਂ ਦੇ ਦਰੱਖਤ ਲਗਾ ਕੇ ਐਤਵਾਰ ਦੀ ਛੁੱਟੀ ਨੂੰ ਮਨਾਇਆ ਗਿਆ।

About thatta

Comments are closed.

Scroll To Top
error: