ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਸਕੂਲ ਭਲਾਈ ਫੰਡ ਵਿੱਚ ਸ. ਜਰਨੈਲ ਸਿੰਘ ਰਿਟਾਇਰਡ ਸਾਇੰਸ ਅਧਿਆਪਕ ਨੇ 5,100 ਰੁਪਏ ਦਾ ਯੋਗਦਾਨ ਪਾਇਆ। ਇਸ ਮੌਕੇ ਲ ਦੇ ਹੈਡਮਿਸਟਰੈਸ ਸ੍ਰੀਮਤੀ ਪਰਮਜੀਤ ਕੌਰ, ਸ. ਹਰਜੀਤ ਸਿੰਘ, ਸ. ਬਲਬੀਰ ਸਿੰਘ ਸੈਦਪੁਰ, ਸ. ਜਗਜੀਤ ਸਿੰਘ, ਮਾਸਟਰ ਮਹਿੰਗਾ ਸਿੰਘ ਮੋਮੀ, ਮਾਸਟਰ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ ਮੋਮੀ ਅਤੇ ਪ੍ਰਵਾਸੀ ਭਾਰਤੀ ਜਗਜੀਤ ਸਿੰਘ ਕਨੇਡਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Home / ਤਾਜ਼ਾ ਖਬਰਾਂ / ਸ. ਜਰਨੈਲ ਸਿੰਘ ਰਿਟਾਇਰਡ ਸਾਇੰਸ ਅਧਿਆਪਕ ਨੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਦੇ ਸਕੂਲ ਭਲਾਈ ਫੰਡ ਲਈ 5,100 ਰੁਪਏ ਦਾ ਯੋਗਦਾਨ ਪਾਇਆ
Check Also
ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …