Home / ਤਾਜ਼ਾ ਖਬਰਾਂ / ਠੱਟਾ ਪੁਰਾਣਾ / ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਕੀਤਾ ਪਿੰਡ ਠੱਟਾ ਪੁਰਾਣਾ ਦੇ ਪਹਿਲੇ ਕ੍ਰਿਕਟ ਟੂਰਨਾਮੈਂਟ ਦਾ ੳੁਦਘਾਟਨ।

ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਕੀਤਾ ਪਿੰਡ ਠੱਟਾ ਪੁਰਾਣਾ ਦੇ ਪਹਿਲੇ ਕ੍ਰਿਕਟ ਟੂਰਨਾਮੈਂਟ ਦਾ ੳੁਦਘਾਟਨ।

Thatta Purana 1

ਧੰਨ ਧੰਨ ਸਹੀਦ ਬਾਬਾ ਬੀਰ ਸਿੰਘ ਕਿ੍ਕਟ ਟੂਰਨਾਮੈਂਟ, ਪਿੰਡ ਠੱਟਾ ਪੁਰਾਣਾ,  ਪਿੰਡ ਪੱਧਰ, ਸਾਰੇ ਖਿਡਾਰੀ ਇਕ ਪਿੰਡ ਦੇ ਹੌਣੇ ਜਰੂੂਰੀ ਹਨ,ਖਿਡਾਰੀ ਅਾਪਣਾ ਪਰੂੂਫ ਨਾਲ ਲੈ ਕੈ ਅਾਉਣ, ਖਿਡਾਰੀ ਬਾਹਰੋਂ ਹੌਣ ਤੇ ਟੀਮ ਬਾਹਰ ਕੱਢ ਦਿੱਤੀ ਜਾਵੇਗੀ। ਮਿਤੀ 29 ਜੂੂਨ ਤੋਂ ਸੁਰੂ, ਪਹਿਲਾ ਇਨਾਮ 6100, ਦੂਸਰਾ ਇਨਾਮ 5100, ਸਮੂਹ ਗਰਾਮ ਪੰਚਾਇਤ ਠੱਟਾ ਪੁਰਾਣਾ, ਨੌਜਵਾਨ ਸਭਾ।

About thatta

Comments are closed.

Scroll To Top
error: