Breaking News
Home / ਤਾਜ਼ਾ ਖਬਰਾਂ / ਸ੍ਰੀ ਰਮੇਸ਼ ਕੁਮਾਰ ਬੋਲਾ ਸੜ੍ਹਕ ਹਾਦਸੇ ਵਿੱਚ ਜਖਮੀ *

ਸ੍ਰੀ ਰਮੇਸ਼ ਕੁਮਾਰ ਬੋਲਾ ਸੜ੍ਹਕ ਹਾਦਸੇ ਵਿੱਚ ਜਖਮੀ *

ਬੀਤੀ ਰਾਤ 11 ਵਜੇ ਸ੍ਰੀ ਰਮੇਸ਼ ਕੁਮਾਰ ਬੋਲਾ ਜਲੰਧਰ ਨੇੜੇ ਸੜ੍ਹਕ ਹਾਦਸੇ ਵਿੱਚ ਜਖਮੀ ਹੋ ਗਏ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਕੱਲ੍ਹ ਸ਼ਾਮ ਉਹ ਆਪਣੇ ਛੋਟੇ ਹਾਥੀ ਤੇ ਟਰਾਂਸਪੋਰਟ ਸਰਵਿਸ ਦੇਣ ਗਏ ਸਨ। ਵਾਪਸੀ ਤੇ ਉਹਨਾਂ ਦਾ ਵਾਹਨ ਟਾਹਲੀ ਨਾਲ ਟਕਰਾ ਗਿਆ ਅਤੇ ਉਹਨਾਂ ਦੀ ਲੱਤ ਟੁੱਟ ਗਈ ਹੈ। ਨਜਦੀਕੀ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!