Breaking News
Home / ਦੇਸ਼-ਵਿਦੇਸ਼ / ਸਾਹਿਬ ਥਿੰਦ ਨੇ ਬਰਤਾਨੀਆ ਸੰਸਦ ‘ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ

ਸਾਹਿਬ ਥਿੰਦ ਨੇ ਬਰਤਾਨੀਆ ਸੰਸਦ ‘ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ

ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗਣ ਤੇ ਯੂ.ਕੇ. ਦੇ ਸਕੂਲਾਂ ਕਾਲਜਾਂ ਦੇ ਇਤਿਹਾਸ ਵਿਚ ਇਸ ਘਟਨਾਕ੍ਰਮ ਨੂੰ ਅੰਕਿਤ ਕਰਵਾਉਣ ਤੇ ਲੰਡਨ ‘ਚ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਵਿੱਢੀ ਮੁਹਿੰਮ ਦਾ ਸਮਰਥਨ ਕਰਦਿਆਂ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ ਦੀ ਅਗਵਾਈ ਵਿਚ ਬਰਤਾਨੀਆ ਦੀ ਸੰਸਦ ਵਿਚ ਇਕ ਮੰਗ ਪੱਤਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੂੰ ਸੌਂਪਿਆ ਗਿਆ | ਇਹ ਮੰਗ ਪੱਤਰ ਦਿੰਦਿਆਂ ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਜੇ ਕੈਨੇਡਾ ਸਰਕਾਰ ਕਾਮਾਗਾਟਾਮਾਰੂ ਦੀ ਗਲਤੀ ਨੂੰ ਸਵੀਕਾਰ ਕਰਦਿਆਂ ਸੰਸਦ ‘ਚ ਮੁਆਫ਼ੀ ਮੰਗ ਸਕਦੀ ਹੈ ਤਾਂ ਬਰਤਾਨੀਆ ਸਰਕਾਰ ਜਲਿ੍ਹਆਂ ਵਾਲੇ ਬਾਗ ਦੀ ਘਟਨਾ ਸਬੰਧੀ ਮੁਆਫ਼ੀ ਕਿਉਂ ਨਹੀਂ ਮੰਗ ਸਕਦੀ |

 

ਉਨ੍ਹਾਂ ਸੰਸਦ ਮੈਂਬਰ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅੰਮਿ੍ਤਸਰ ਵਿਚ ਉਨ੍ਹਾਂ ਪੀੜਤ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਮਿਲ ਕੇ ਆਏ ਹਨ ਜਿਨ੍ਹਾਂ ਵਲੋਂ ਬੀਤੇ 35 ਵਰਿ੍ਹਆਂ ਤੋਂ ਵੱਧ ਸਮੇਂ ਤੋਂ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ | ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਇਸ ਮੁਹਿੰਮ ਵਿਚ ਸਰਕਾਰ ਨੂੰ ਮੁਆਫ਼ੀ ਮੰਗਣ ਅਤੇ ਯੂ.ਕੇ. ਦੇ ਸਕੂਲਾਂ ਕਾਲਜਾਂ ਦੇ ਇਤਿਹਾਸਕ ਪੁਸਤਕਾਂ ਵਿਚ ਇਸ ਘਟਨਾਕ੍ਰਮ ਨੂੰ ਅੰਕਿਤ ਕਰਨ ਅਤੇ ਲੰਡਨ ਵਿਚ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਯਤਨ ਜਾਰੀ ਰੱਖਣਗੇ | ਉਨ੍ਹਾਂ ਇਸ ਮੁਹਿੰਮ ਦਾ ਸਮਰਥਨ ਕਰਨ ‘ਤੇ ਪ੍ਰੋ. ਮੋਹਨ ਸਿੰਘ ਫਾਊਾਡੇਸ਼ਨ ਕੈਨੇਡਾ ਤੇ ਇੰਗਲੈਂਡ ਕਬੱਡੀ ਫੈੱਡਰੇਸ਼ਨ ਯੂ.ਕੇ. ਦਾ ਧੰਨਵਾਦ ਕੀਤਾ | ਇਸ ਮੌਕੇ ਸਰਬਜੀਤ ਸਿੰਘ, ਸਰਬਜੀਤ ਕੌਰ, ਅਨਿਲ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |

For Jallianwala apology, NGO seeks help of UK’s Labour Party:

Canada-based NGO, Professor Mohan Singh Memorial Foundation, has begun a move to impress upon British government for an official apology for the Jallianwala Bagh massacre by handing over a memorandum to Jeremy Corbyn, leader, Labour Party (UK).


While talking to TOI over phone from UK on Saturday, president of Foundation, Sahib Thind informed, “We hope the government of the United Kingdom will agree to join other western nations by addressing the historic injustices, beginning with an official apology in Parliament, for the Jallianwala Bagh Massacre of 1919,” adding that Foundation had handed over the memorandum to Corbyn who had also supported the cause.

Foundation had been instrumental in pressurising Canadian government to tender an apology for the Kamagata Maru incident for over two decades following which Canadian prime minister Justin Trudeau formally apologised in the House of Commons for the Komagata Maru incident on May 18, 2016.

[News Credit TOI]

Canada NGO seeks apology from UK for Jallianwala Bagh massacre

In a memorandum sent to British Prime Minister Theresa May, Canada-based NGO Professor Mohan Singh Memorial Foundation has demanded United Kingdom’s official apology for the Jallianwala Bagh massacre of April 13, 1919.

In the memorandum, NGO president Sahib Singh Thind wrote, “As you’re well aware, the incident was the doing of troops of the British Indian Army, under the command of Colonel Reginald Dyer. These troops indiscriminately opened fire upon approximately 2500 civilian men, women, and children. These civilians were pilgrims from surrounding villages gathering in Amritsar for the annual Vaisakhi Festival. It is estimated that 1,000 civilians were murdered by these troops.”

He added, “On behalf of the South Asian diaspora, and families of victims of the occupation, we would like to request the Government of the United Kingdom to officially apologise for the Jallianwala Bagh massacre. An apology is an act that would reflect upon the post-colonial society we now have, and the sheer disgust civilised nations feel towards such atrocities.”.

Camping in London these days, and meeting other political leaders to build up a movement on the issue, Thind said he has been told by political leaders that a wrong was done in the massacre and the UK government should seek forgiveness.

[News Credit HT]

A Canada-based NGO, Professor Mohan Singh Memorial Foundation, has begun a move to persaude the UK government to tender an “official apology” for the Jallianwala Bagh massacre.
To begin with, foundation president Sahib Thind handed a memorandum to Labour Party leader Jeremy Corbyn on Saturday. The Labour Party is the principal opposition in the UK.
Talking to TOI over the phone from the UK, Thind said they were hoping that the government of United Kingdom would agree to join other western nations by addressing historic injustices. He said the UK could begin with by issuing an official apology in Parliament for the massacre in which nearly 1,000 people were killed on April 13, 1919. “Corbyn has also supported the cause,” he said.


The foundation has been instrumental in pressuring the Canadian government to apologise for the Komagata Maru incident. It had pressured the federal government of the North American country for over 20 years, following which Canadian prime minister Justin Trudeau apologised in the House of Commons on May 18, 2016.

He said the foundation had been working for 25 years with governments worldwide, including in North America, Asia and Europe, to seek parliamentary apologies for historical wrongs committed by colonial powers and their proxies.
On December 6 last year, the visiting mayor of London, Sadiq Khan, asked the British government to tender a “full and formal” apology for the Jallianwala Bagh massacre during his visit to the national memorial. “We are working with our associate organisation in the UK to ensure the government there is able to begin the process for an apology for atrocities committed by the colonial regime in India, Pakistan, and Sri Lanka,” he said, adding that their foremost concern and significance was an apology for the massacre in Amritsar.
More than 1,000 peacefully protesting civilians were killed after the British-Indian Army opened fire on around 2,500 men, women and children.


Jallianwala Bagh Shaheed Parivar Samiti had also demanded the UK government to tender an unconditional apology for the massacre. “We have approached Thind for the purpose and will continue our drive till it reaches a logical end,” said JBSPS president Mahesh Behal.
[News Credit TOI]

About admin_th

Check Also

ਪਿੰਡ ਠੱਟਾ ਦੇ ਮੂਲ ਨਿਵਾਸੀ ਤੇ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਥਿੰਦ (ਇਟਲੀ) ਦਾ ਗੋਲਡ ਮੈਡਲ ਨਾਲ ਸਨਮਾਨ

ਆਪਣੀ ਸੁਨੱਖੀ ਅਤੇ ਦਮਦਾਰ ਅਾਵਾਜ਼ ਨਾਲ ਯੂਰਪ ਦੀ ਧਰਤੀ ਤੇ ਨਿਮਾਣਾ ਖੱਟ ਰਹੇ ਪ੍ਰਸਿੱਧ ਕਵੀਸ਼ਰ …

error: Content is protected !!