Breaking News
Home / ਉੱਭਰਦੀਆਂ ਕਲਮਾਂ / ਬੇਨਤੀ ਹੈ ਕਿ ਸ਼ਮਸ਼ਾਨ ਘਾਟ ਠੱਟਾ ਵਿੱਚ ਇੰਟਰਲੌਕ ਟਾਇਲ ਲਗਵਾਈ ਜਾ ਰਹੀ ਹੈ, ਵਧ ਚੜ੍ਹ ਕੇ ਹਿੱਸਾ ਪਾਓ ਜੀ।

ਬੇਨਤੀ ਹੈ ਕਿ ਸ਼ਮਸ਼ਾਨ ਘਾਟ ਠੱਟਾ ਵਿੱਚ ਇੰਟਰਲੌਕ ਟਾਇਲ ਲਗਵਾਈ ਜਾ ਰਹੀ ਹੈ, ਵਧ ਚੜ੍ਹ ਕੇ ਹਿੱਸਾ ਪਾਓ ਜੀ।

ਆਪ ਸਭਨਾਂ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਮਸ਼ਾਨ ਘਾਟ ਠੱਟਾ ਵਿੱਚ ਲਗਭਗ 8000 ਫੁੱਟ ਏਰੀਏ ਵਿੱਚ ਇੰਟਰਲੌਕ ਟਾਇਲ ਲਗਵਾਈ ਜਾ ਰਹੀ ਹੈ। ਜਿਸ ਲਈ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਕਾਰਜ ਨੂੰ ਸੰਪੂਰਨ ਕਰਨ ਲਈ ਆਪ ਜੀ ਵੱਲੋਂ ਆਰਥਿਕ ਸਹਿਯੋਗ ਦੀ ਲੋੜ ਹੈ। ਇਸ ਪ੍ਰੋਜੈਕਟ ਦੀ ਸਾਰੀ ਜਾਣਕਾਰੀ ਅਤੇ ਮਾਇਆ ਭੇਜਣ ਲਈ ਸ. ਬਿਕਰਮ ਸਿੰਘ ਮੈਬਰ ਪੰਚਾਇਤ ਅਤੇ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਨਾਲ 86993-19221, 98727-04293 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

About admin_th

Check Also

Today’s Hukamnama from Gurdwara Sri Ber Sahib Sultanpur Lodhi

ਸਨਿੱਚਰਵਾਰ 16 ਮਾਰਚ 2019 (3 ਚੇਤ ਸੰਮਤ 551 ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਅਉਖੀ ਘੜੀ …

error: Content is protected !!