Breaking News
Home / ਤਾਜਾ ਜਾਣਕਾਰੀ / ਫਿਰ ਦੁਬਾਰਾ ਆ ਰਿਹਾ ਪੰਜਾਬ ਚ ਭਾਰੀ ਮੀਂਹ ਅਤੇ ਗੜੇ ਹੋ ਜਾਵੋ ਸਾਵਧਾਨ – ਦੇਖੋ ਪੂਰੀ ਖਬਰ

ਫਿਰ ਦੁਬਾਰਾ ਆ ਰਿਹਾ ਪੰਜਾਬ ਚ ਭਾਰੀ ਮੀਂਹ ਅਤੇ ਗੜੇ ਹੋ ਜਾਵੋ ਸਾਵਧਾਨ – ਦੇਖੋ ਪੂਰੀ ਖਬਰ

ਆ ਰਿਹਾ ਪੰਜਾਬ ਚ ਭਾਰੀ ਮੀਂਹ ਅਤੇ ਗੜੇ ਹੋ ਜਾਵੋ ਸਾਵਧਾਨ

ਸਿਲਸਿਲੇਵਾਰ ਦੂਜਾ ਤਾਕਤਵਰ “ਵੈਸਟਰਨ ਡਿਸਟ੍ਬੇਂਸ” 11 ਮਾਰਚ ਤੋਂ ਪੰਜਾਬ ਸਣੇ ਉੱਤਰ-ਪੱਛਮੀ ਭਾਰਤ ਨੂੰ ਪ੍ਰ ਭਾ ਵਿ ਤ ਕਰਨ ਲਈ ਤਿਆਰ ਹੈ। ਜਿਸ ਸਦਕਾ ਇੱਕ ਵਾਰ ਫੇਰ ਸੂਬੇ ਦੇ ਮਾਝਾ, ਦੁਆਬਾ ਤੇ ਪੂਰਬੀ ਮਾਲਵਾ ਡਿਵੀਜਨ ਚ ਤੇਜ਼ ਹਵਾਂਵਾਂ ਨਾਲ਼ ਭਰਵਾਂ ਮੀਂਹ ਤੇ ਗ ੜੇ ਮਾ ਰੀ ਦੇਖੀ ਜਾਵੇਗੀ। ਬਰਸਾਤੀ ਗਤੀਵਿਧੀਆ, ਰੁਕ-ਰੁਕ ਕੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੀਆਂ। ਇਸ ਦੌਰਾਨ ਪਹਾੜਾਂ ਚ ਕਸ਼ਮੀਰ ਤੋਂ ਲੈਕੇ ਉੱਤਰਾਖੰਡ ਤੱਕ ਭਾਰੀ ਬਰਫਬਾਰੀ ਦੀ ਉਮੀਦ ਹੈ।

ਭਾਰੀ ਮੀਂਹ ▶
ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹਰਚੋਵਾਲ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਰੋਪੜ, ਪਟਿਆਲਾ, ਚੰਡੀਗੜ੍ਹ।
ਦਰਮਿਆਨਾ ਮੀਂਹ ▶
ਬਠਿੰਡਾ, ਮੁਕਤਸਰ ਸਾਹਿਬ, ਫਰੀਦਕੋਟ, ਅਬੋਹਰ, ਮੋਗਾ, ਮਾਨਸਾ , ਸੰਗਰੂਰ, ਬਰਨਾਲਾ, ਹਨੂੰਮਾਨਗੜ, ਗੰਗਾਨਗਰ। -ਜਾਰੀ ਕੀਤਾ: 3:22pm, 8 ਮਾਰਚ, 2020 ਨੋਟ: ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!