Breaking News
Home / ਮਹੱਤਵਪੂਰਨ ਸੂਚਨਾਵਾਂ / ਪਿੰਡ ਥੇਹ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 17 ਨੂੰ

ਪਿੰਡ ਥੇਹ ਵਾਲਾ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 17 ਨੂੰ

ਪਿੰਡ ਥੇਹ ਵਾਲਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 17-ਅਗਸਤ-2014 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਪਵੇਗਾ।  ਭੋਗ ਉਪਰੰਤ ਭਾਈ ਅਵਾਤਾਰ ਸਿੰਘ ਦੂਲ੍ਹੋਵਾਲ ਵਾਲਿਆਂ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

About admin_th

Check Also

100% Genuine Case: ਇਹ ਮੇਰੇ ਦੋਸਤ ਦੀ ਪਤਨੀ ਹੈ; ਇਸ ਨੂੰ ਦਿਮਾਗੀ ਟੀਬੀ ਹੈ: Share ਕਰਕੇ Help ਕਰੋ

Help Ankita Fight TB, Miliary TB and TBM My name is Neeraj Gautam. My wife …

error: Content is protected !!