Breaking News
Home / ਉੱਭਰਦੀਆਂ ਕਲਮਾਂ / ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਪੰਜਵੀਂ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪੰਜਵੀਂ ਪ੍ਰਭਾਤ ਫੇਰੀ ਅੱਜ ਮਿਤੀ 31 ਦਸੰਬਰ 2017 ਦਿਨ ਐਤਵਾਰ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਡੇਰਾ ਅਮਰੀਕ ਸਿੰਘ ਚੀਨੀਆਂ, ਗੁਰਮੇਲ ਸਿੰਘ ਚੀਨੀਆਂ, ਮਲਕੀਤ ਸਿੰਘ ਧੰਜਲ, ਸਤਨਾਮ ਸਿੰਘ ਧੰਜਲ, ਰਣਜੀਤ ਸਿੰਘ ਲਾਲੀ, ਸਵਰਨ ਸਿੰਘ ਧੰਜਲ, ਬਲਦੇਵ ਸਿੰਘ ਧੰਜਲ, ਅਵਤਾਰ ਸਿੰਘ ਬਾਵੀ ਕਿਆਂ ਕੇ, ਸਵਰਨ ਸਿੰਘ ਮੋਮੀ, ਮਲਕੀਤ ਸਿੰਘ ਕਰੀਰ, ਗੁਰਬਚਨ ਸਿੰਘ ਕਰੀਰ, ਮਾਸਟਰ ਮਹਿੰਗਾ ਸਿੰਘ ਮੋਮੀ, ਮਹਿੰਗਾ ਸਿੰਘ ਪੰਚਾਂ ਕੇ, ਭਜਨ ਸਿੰਘ ਬਾਵੀ ਕਿਆਂ ਕੇ, ਮਲਕੀਤ ਸਿੰਘ ਪੰਚਾਂ ਕੇ, ਬਲਵੰਤ ਸਿੰਘ ਪੰਚਾਂ ਕੇ, ਮਨਜੀਤ ਸਿੰਘ ਪੰਚਾਂ ਕੇ, ਮਾਸਟਰ ਜਰਨੈਲ ਸਿੰਘ ਚੁੱਪ, ਦਰਸ਼ਨ ਸਿੰਘ ਪੰਚਾਂ ਕੇ, ਮੋਹਣ ਲਾਲ, ਜਸਬੀਰ ਸਿੰਘ ਕਰੀਰ, ਮਲਕੀਤ ਸਿੰਘ ਮੋਮੀ, ਨਾਜਰ ਸਿੰਘ ਮੋਮੀ, ਮੇਹਰ ਸਿੰਘ ਚੁੱਪ, ਬਲਬੀਰ ਸਿੰਘ ਮੋਮੀ, ਸਵਰਨ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਪ੍ਰੋ.ਬਲਬੀਰ ਸਿੰਘ ਮੋਮੀ, ਬਖਸ਼ੀਸ਼ ਸਿੰਘ ਮੋਮੀ, ਜਸਵੰਤ ਸਿੰਘ ਪੰਚਾਂ ਕੇ, ਹਰਬਿਲਾਸ, ਕੇਵਲ ਰਾਮ, ਪਿਆਰਾ ਰਾਮ, ਜੋਗਿੰਦਰ ਦਾਸ, ਜਗੀਰ ਸਿੰਘ ਨਿਆਣਿਆਂ ਕੇ, ਦਰਸ਼ਨ ਸਿੰਘ ਸਰਪੰਚ, ਬਲਵਿੰਦਰ ਸਿੰਘ ਪੰਚਾਂ ਕੇ, ਹੈਡਮਾਸਟਰ ਨਰੰਜਣ ਸਿੰਘ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ‘ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ। ਗੈਲਰੀ ‘ਤੇ ਸਿੱਧੇ ਜਾਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ:

https://wp.me/P3Q4l3-67h

About admin_th

Check Also

Today’s Hukamnama from Gurdwara Sri Ber Sahib Sultanpur Lodhi

ਸਨਿੱਚਰਵਾਰ 16 ਮਾਰਚ 2019 (3 ਚੇਤ ਸੰਮਤ 551 ਨਾਨਕਸ਼ਾਹੀ) ਧਨਾਸਰੀ ਮਹਲਾ ੫ ॥ ਅਉਖੀ ਘੜੀ …

error: Content is protected !!