Breaking News
Home / ਤਾਜ਼ਾ ਖਬਰਾਂ / ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਕਨੇਡਾ ਦੌਰੇ ਤੇ।

ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਕਨੇਡਾ ਦੌਰੇ ਤੇ।

IMG-20150414-WA0003

ਪਿੰਡ ਠੱਟਾ ਨਵਾਂ ਦੇ ਨਾਮਵਰ ਗਾਇਕ ਸਤਨਾਮ ਧੰਜਲ ਏਨੀ ਦਿਨੀਂ ਆਪਣੇ ਕਨੇਡਾ ਦੌਰੇ ਤੇ ਹਨ। ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਉਹ ਆਪਣੇ ਗਰੁੱਪ ਦੇ ਸਾਥੀਆਂ ਕੁਲਦੀਪ ਸ਼ੇਰਗਿੱਲ, ਮੇਸ਼ੀ ਮਾਣਕ ਨਾਲ ਵੈਨਕੂਵਰ ਵਿੱਚ ਹਨ ਤੇ ਵੈਸਾਖੀ ਦੇ ਸੱਭਿਆਚਾਰਕ ਮੇਲੇ ਤੇ ਸਰੋਤਿਆਂ ਦੇ ਸਨਮੁਖ ਆਪਣੇ ਫਨ ਦਾ ਮੁਜਾਹਰਾ ਕਰ ਰਹੇ ਹਨ। ਜਿੱਥੇ ਉਹਨਾਂ ਨੂੰ ਸਰੋਤਿਆਂ ਵੱਲੋਂ ਤੇ ਖਾਸ ਤੌਰ ਤੇ ਪਿੰਡ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!