Breaking News
Home / ਤਾਜ਼ਾ ਖਬਰਾਂ / ਤਿੰਨ ਸਾਲ ਤਕ ਬੂਟੇ ਦੀ ਪਰਵਰਿਸ਼ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ-ਪਿਆਰਾ ਸਿੰਘ *

ਤਿੰਨ ਸਾਲ ਤਕ ਬੂਟੇ ਦੀ ਪਰਵਰਿਸ਼ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ-ਪਿਆਰਾ ਸਿੰਘ *

ਉਘੇ ਵਾਤਾਵਰਨ ਪ੍ਰੇਮੀ ਜਥੇਦਾਰ ਪਿਆਰਾ ਸਿੰਘ ਟਿੱਬਾ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ ਅਤੇ ਪ੍ਰਧਾਨ ਵਾਤਾਵਰਨ ਫੋਰਮ ਪੰਜਾਬ ਨੇ ਇਕ ਬਿਆਨ ਵਿਚ ਅਜੀਤ ਹਰਿਆਵਲ ਲਹਿਰ ਵੱਲੋਂ ਪੰਜਾਬ ਵਿਚ ਵਾਤਾਵਰਨ ਪੱਖੀ ਮਾਹੌਲ ਸਿਰਜਣ ਵਿਚ ਪਾਏ ਅਹਿਮ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਸ: ਬਰਜਿੰਦਰ ਸਿੰਘ ਹਮਦਰਦ ਦੀ ਪੰਜਾਬ ਪੱਖੀ ਉਸਾਰੂ ਸੋਚ ਦਾ ਸਦਕਾ ਹੀ ਦੇਸ਼ ਅਤੇ ਵਿਦੇਸ਼ ਵਿਚੋਂ ਲਹਿਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਪੌਦੇ ਲਗਾਉਣ ਵਾਲੀਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਤਿੰਨ ਸਾਲ ਤਕ ਪੌਦੇ ਦੀ ਪਰਵਰਿਸ਼ ਵਲ ਧਿਆਨ ਜ਼ਰੂਰ ਦੇਣ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!