Breaking News
Home / ਤਾਜ਼ਾ ਖਬਰਾਂ / ਜਸਵਿੰਦਰ ਸਿੰਘ ਬਿੱਲਾ ਨਮਿੱਤ ਪਾਠ ਦਾ ਭੋਗ 18 ਨੂੰ *

ਜਸਵਿੰਦਰ ਸਿੰਘ ਬਿੱਲਾ ਨਮਿੱਤ ਪਾਠ ਦਾ ਭੋਗ 18 ਨੂੰ *

ਬਲਦੇਵ ਸਿੰਘ ਬੱਬੂ ਪ੍ਰਧਾਨ ਯੂ.ਕੇ ਵਾਲਿਆਂ ਦਾ ਛੋਟਾ ਭਰਾ ਜਸਵਿੰਦਰ ਸਿੰਘ ਬਿੱਲਾ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 18 ਸਤੰਬਰ ਨੂੰ ਉਨ੍ਹਾਂ ਦੇ ਨਿਵਾਸ ਤਲਵੰਡੀ ਚੌਧਰੀਆਂ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਦੁਪਹਿਰ 12 ਵਜੇ ਹੋਵੇਗੀ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!