Breaking News
Home / ਤਾਜਾ ਜਾਣਕਾਰੀ / ਚੰਡੀਗੜ ਹੋਟਲ ਚ ਕੁੜੀ ਨਾਲ ਮਾੜਾ ਕਰਨ ਵਾਲਾ ਆ ਗਿਆ ਅਚਾਨਕ ਟੀਵੀ ਤੇ ਲਾਈਵ ਕਰਤਾ ਇਹ ਵੱਡਾ ਖੁਲਾਸਾ

ਚੰਡੀਗੜ ਹੋਟਲ ਚ ਕੁੜੀ ਨਾਲ ਮਾੜਾ ਕਰਨ ਵਾਲਾ ਆ ਗਿਆ ਅਚਾਨਕ ਟੀਵੀ ਤੇ ਲਾਈਵ ਕਰਤਾ ਇਹ ਵੱਡਾ ਖੁਲਾਸਾ

ਸੰਗਰੂਰ ਦੀ ਰਹਿਣ ਵਾਲੀ ਲੜਕੀ ਸਰਬਜੀਤ ਕੌਰ ਦਾ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਹੋਟਲ ਵਿੱਚ ਕ ਤ ਲ ਕਰਨ ਵਾਲੇ ਨੇ ਨਿਊਜ਼ 18 ਦੇ ਦਫਤਰ ਵਿਚ ਆ ਕੇ ਅਹਿਮ ਖੁਲਾਸੇ ਕੀਤੇ। ਉਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਦੱਸਿਆ ਕਿ ਹੋਟਲ ਵਿਚ ਉਸ ਨੇ ਕੁੜੀ ਨਾਲ ਕੀ ਕੀਤਾ ਸੀ ।

ਦੱਸ ਦਈਏ ਕਿ ਮੁਲਜ਼ਮ ਨਿਊਜ਼ 18 ਦੇ ਦਫਤਰ ਵਿਚ ਸਰੈਂਡਰ ਕਰਨ ਆਇਆ ਸੀ। ਉਸ ਨੂੰ ਸਟੂਡੀਓ ਵਿਚ ਗ੍ਰਿਫਤਾਰੀ ਕੀਤਾ ਗਿਆ। ਚੰਡੀਗੜ੍ਹ ਪੁਲਿਸ ਉਸ ਨੂੰ ਦਫਤਰ ਵਿਚੋਂ ਗ੍ਰਿਫਤਾਰ ਕਰ ਕੇ ਲੈ ਗਈ। ਗ੍ਰਿਫਤਾਰ ਤੋਂ ਪਹਿਲਾਂ ਮੁਲਜ਼ਮ ਮਨਿੰਦਰ ਸਿੰਘ ਨੇ ਨਿਊਜ਼ 18 ਸਾਹਮਣੇ ਕਾਫੀ ਖੁਲਾਸੇ ਕੀਤੇ ਹਨ। ਬਾਕੀ ਦੀ ਜਾਣਕਾਰੀ ਇਸ ਵੀਡੀਓ ਰਿਪੋਰਟ ਵਿਚ ਦੇਖੋ

ਦੇਖੋ ਪੂਰਾ ਮਾਮਲਾ ਕੀ ਸੀ –
ਪੰਜਾਬ ਦੇ ਸੰਗਰੂਰ ਜਿਲੇ ਦੀ ਰਹਿਣ ਵਾਲੀ ਕੁੜੀ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਹੋਟਲ ਸਕਾਈ ‘ਚ ਆਪਣੇ ਆਸ਼ਕ ਨਾਲ ਆਈ ਮੁਟਿਆਰ ਇਸ਼ਕ ਦੀਆਂ ਪੀਂਘਾਂ ਝੂਟਦੀ ਰਹੀ ਪਰ ਇਸ ਦੌਰਾਨ ਉਹ ਆਸ਼ਕ ਦਾ ਅਸਲੀ ਚਿਹਰਾ ਨਾ ਪਛਾਣ ਸਕੀ ਅਤੇ ਜਾ ਨ ਤੋਂ ਹੱਥ ਧੋ ਕੇ ਬੈਠ ਗਈ। ਪ੍ਰੇਮਿਕਾ ਦਾ ਕ ਤ ਲ ਕਰ ਕੇ ਪ੍ਰੇਮੀ ਫ ਰਾ ਰ ਹੋ ਗਿਆ। ਧੌਣ ‘ਚ ਸੂ ਆ ਮਾ ਰ ਕੀਤਾ ਕ ਤ ਲ ਹੋਟਲ ਸਕਾਈ ਲਾਰਕ ‘ਚ ਬੁੱਧਵਾਰ ਦੁਪਹਿਰ ਹੋਟਲ ਦੇ ਕਮਰੇ ‘ਚ ਬੈੱਡ ‘ਤੇ ਨਰਸ ਦੀ ਲਾ ਸ਼ ਲ ਹੂ-ਲੁ ਹਾ ਨ ਹਾਲਤ ‘ਚ ਪਈ ਹੋਈ ਸੀ। ਨਰਸ ਦੀ ਧੌਣ ਅਤੇ ਨੱਕ ‘ਚੋਂ ਖੂ ਨ ਵਗ ਰਿਹਾ ਸੀ ਅਤੇ ਬੈੱਡ ‘ਤੇ ਖੂ ਨ ਡੁੱਲ੍ਹਿਆ ਪਿਆ ਸੀ।

ਕਾ ਤ ਲ ਨੇ ਗਰਦਨ ‘ਚ ਸੂ ਆ ਮਾ ਰ ਕੇ ਨਰਸ ਦਾ ਕ ਤ ਲ ਕੀਤਾ। ਸੈਕਟਰ-31 ਥਾਣਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕੀਤੀ। ਮ੍ਰਿ ਤ ਕਾ ਨਰਸ ਦੀ ਪਛਾਣ ਸੰਗਰੂਰ ਦੇ ਪਿੰਡ ਕਾਕੜਾ ਨਿਵਾਸੀ ਸਰਬਜੀਤ ਦੇ ਰੂਪ ‘ਚ ਹੋਈ। ਮ੍ਰਿ ਤ ਕਾ ਮੋਹਾਲੀ ਸਥਿਤ ਇਕ ਪ੍ਰਾਈਵੇਟ ਹਸਪਤਾਲ ‘ਚ ਬਤੌਰ ਨਰਸ ਕੰਮ ਕਰਦੀ ਸੀ। ਮੁੱਢਲੀ ਜਾਂਚ ‘ਚ ਪਤਾ ਲੱਗਾ ਕਿ ਨਰਸ ਦਾ ਕ ਤ ਲ ਸੈਕਟਰ-30 ਨਿਵਾਸੀ ਮਨਿੰਦਰ ਸਿੰਘ ਨੇ ਕੀਤਾ ਹੈ। ਪਿਛਲੇ ਦੋ ਸਾਲਾਂ ਤੋਂ ਮੁ ਲ ਜ਼ਮ ਰਿਲੇਸ਼ਨਸ਼ਿਪ ‘ਚ ਸੀ। ਸੈਕਟਰ-31 ਥਾਣਾ ਪੁਲਸ ਨੇ ਮਨਿੰਦਰ ਖਿਲਾਫ ਕ ਤ ਲ ਦਾ ਮਾਮਲਾ ਦਰਜ ਕਰ ਲਿਆ।

2 ਦਿਨ ਲਈ ਬੁੱਕ ਸੀ ਰੂਮ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਸੰਗਰੂਰ ਨਿਵਾਸੀ ਨਰਸ ਸਰਬਜੀਤ ਅਤੇ ਮਨਿੰਦਰ ਸਿੰਘ ਨੇ ਹੋਟਲ ਸਕਾਈ ‘ਚ 30 ਦਸੰਬਰ ਨੂੰ ਦੋ ਦਿਨ ਲਈ ਆਨਲਾਈਨ ਕਮਰਾ ਬੁੱਕ ਕਰਵਾਇਆ ਸੀ। ਹੋਟਲ ਨੇ ਚੌਥੀ ਮੰਜ਼ਿਲ ‘ਤੇ ਕਮਰਾ ਨੰਬਰ-301 ਦੋਹਾਂ ਲਈ ਬੁੱਕ ਕਰ ਦਿੱਤਾ ਸੀ। 30 ਦਸੰਬਰ ਦੀ ਸ਼ਾਮ ਦੋਵੇਂ ਨਰਸ ਸਰਬਜੀਤ ਅਤੇ ਮਨਿੰਦਰ ਸਿੰਘ ਹੋਟਲ ‘ਚ ਆਏ ਅਤੇ ਆਪਣੇ ਕਮਰੇ ‘ਚ ਚਲੇ ਗਏ। ਦੋ ਦਿਨ ਸਰਬਜੀਤ ਅਤੇ ਮਨਿੰਦਰ ਨੇ ਹੋਟਲ ‘ਚੋਂ ਕੋਈ ਸੇਵਾ ਨਹੀਂ ਲਈ। ਇਕ ਜਨਵਰੀ ਦੀ ਦੁਪਹਿਰ 12 ਵਜੇ ਕਮਰਾ ਚੈੱਕ ਆਊਟ ਕਰਨਾ ਸੀ। ਹੋਟਲ ਸਟਾਫ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ।

ਸਟਾਫ ਨੇ ਰਿਸਪੈਸ਼ਨ ਤੋਂ ਕਮਰੇ ਦੀ ਮਾਸਟਰ ਚਾਬੀ ਲੈ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਲੜਕੀ ਬੈੱਡ ‘ਤੇ ਰਜਾਈ ਲੈ ਕੇ ਸੌਂ ਰਹੀ ਸੀ, ਜਦੋਂ ਸਟਾਫ ਨਜ਼ਦੀਕ ਗਿਆ ਤਾਂ ਲੜਕੀ ਦੀ ਧੌਣ ‘ਚੋਂ ਖੂ ਨ ਨਿਕਲ ਰਿਹਾ ਸੀ ਅਤੇ ਬੈੱਡ ‘ਤੇ ਖੂ ਨ ਡੁੱਲ੍ਹਿਆ ਪਿਆ ਸੀ। ਹੋਟਲ ਸਟਾਫ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। 3 ਮਹੀਨੇ ਪਹਿਲਾਂ ਨੌਕਰੀ ਛੱਡੇ ਦਿੱਤੀ ਸੀ ਮੁਲਜ਼ਮ ਨੇ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ, ਸੈਕਟਰ-31 ਥਾਣਾ ਇੰਚਾਰਜ ਰਾਜਦੀਪ ਸਿੰਘ ਅਤੇ ਸਬ ਇੰਸਪੈਕਟਰ ਸਰਿਤਾ ਰਾਏ ਮੌਕੇ ‘ਤੇ ਪਹੁੰਚੇ। ਉਨ੍ਹਾਂ ਘਟਨਾ ਦੀ ਜਾਂਚ ਕਰ ਕੇ ਪਾਇਆ ਕਿ ਸਰਬਜੀਤ ਦਾ ਕ ਤ ਲ ਧੌਣ ‘ਚ ਸੂ ਆ ਮਾ ਰ ਕੇ ਕੀਤਾ ਹੋਇਆ ਹੈ।

ਪੁਲਸ ਨੇ ਮੌਕੇ ‘ਤੇ ਸੀ. ਐੱਫ. ਐੱਸ. ਐੱਲ. ਟੀਮ ਨੂੰ ਬੁਲਾਇਆ। ਟੀਮ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਕਮਰੇ ਦੇ ਅੰਦਰੋਂ ਖੂ ਨ ਦੇ ਸੈਂਪਲ ਅਤੇ ਕਾ ਤ ਲ ਦੇ ਫਿੰਗਰ ਪ੍ਰਿੰਟ ਜ਼ਬਤ ਕਰ ਕੇ ਲੋਥ ਨੂੰ ਜੀ. ਐੱਮ. ਸੀ. ਐੱਚ.-32 ਦੇ ਮੁ ਰ ਦਾ ਘਰ ‘ਚ ਰੱਖਵਾ ਦਿੱਤਾ। ਸੈਕਟਰ-30 ਨਿਵਾਸੀ ਮਨਿੰਦਰ ਸਿੰਘ ਇੰਡਸਟਰੀਅਲ ਏਰੀਆ ਫੇਜ਼-1 ‘ਚ ਪ੍ਰਾਈਵੇਟ ਨੌਕਰੀ ਕਰਦਾ ਸੀ। ਤਿੰਨ ਮਹੀਨੇ ਪਹਿਲਾਂ ਉਸਨੇ ਨੌਕਰੀ ਛੱਡ ਦਿੱਤੀ ਸੀ। ਉਸੇ ਰਾਤ ਨਿਕਲ ਗਿਆ ਸੀ ਮੁ ਲ ਜ਼ ਮ ਹੋਟਲ ਤੋਂ ਨਰਸ ਦਾ ਕ ਤ ਲ ਹੋਣ ਤੋਂ ਬਾਅਦ ਪੁਲਸ ਨੇ ਹੋਟਲ ਸਕਾਈ ਦੀ ਸੀ. ਸੀ. ਟੀ. ਵੀ. ਫੁਟੇਜ ਜ਼ਬਤ ਕੀਤੀ।

ਫੁਟੇਜ ‘ਚ ਸਰਬਜੀਤ ਅਤੇ ਮਨਿੰਦਰ ਦੋਵੇਂ ਹੋਟਲ ‘ਚ ਇਕੱਠੇ ਆਉਂਦੇ ਹੋਏ ਦਿਖਾਈ ਦਿੱਤੇ। ਉਹ ਹੋਟਲ ਦੀ ਰਿਸੈਪਸ਼ਨ ‘ਤੇ ਆਪਣਾ ਆਧਾਰ ਕਾਰਡ ਜਮ੍ਹਾ ਕਰਵਾ ਕੇ ਕਮਰੇ ‘ਚ ਚਲੇ ਗਏ। ਇਸ ਤੋਂ ਬਾਅਦ ਕਾ ਤ ਲ ਮਨਿੰਦਰ ਹੋਟਲ ‘ਚੋਂ 30 ਦਸੰਬਰ ਦੀ ਰਾਤ 11:59 ਮਿੰਟ ‘ਤੇ ਬਾਹਰ ਜਾਂਦਾ ਵਿਖਾਈ ਦਿੱਤਾ ਪਰ ਬਾਅਦ ‘ਚ ਉਹ ਹੋਟਲ ‘ਚ ਵਾਪਸ ਨਹੀਂ ਆਇਆ ਪਹਿਲਾਂ ਵੀ ਪ੍ਰੇਮਿਕਾ ਦਾ ਕਰ ਚੁੱਕਿਆ ਹੈ ਕ ਤ ਲ ਪੁਲਸ ਨੇ ਮੁਲਜ਼ਮ ਮਨਿੰਦਰ ਦਾ ਰਿਕਾਰਡ ਖੰਗਾਲਿਆ ਤਾਂ ਹੈਰਾਨ ਰਹਿ ਗਈ।

ਸੈਕਟਰ-30 ਨਿਵਾਸੀ ਮਨਿੰਦਰ ਇਸ ਤੋਂ ਪਹਿਲਾਂ ਵੀ ਆਪਣੀ ਇਕ ਪ੍ਰੇਮਿਕਾ ਦਾ ਕ ਤ ਲ ਕਰ ਚੁੱਕਿਆ ਹੈ। ਮਨਿੰਦਰ ਨੇ 2010 ‘ਚ ਕਰਨਾਲ ਸਥਿਤ ਲੇਕ ਦੇ ਕੋਲ ਪ੍ਰੇਮਿਕਾ ਦਾ ਕ ਤ ਲ ਕੀਤਾ ਸੀ। ਕਰਨਾਲ ਪੁਲਸ ਨੇ ਮਨਿੰਦਰ ‘ਤੇ ਕ ਤ ਲ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿ ਫ਼ ਤਾ ਰ ਕੀਤਾ ਸੀ। ਉਸ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਉਹ ਜੇ ਲ ਤੋਂ ਬਾਹਰ ਆਇਆ ਸੀ। ਸੂਤਰਾਂ ਤੋਂ ਪਤਾ ਲੱਗਾ ਕਿ ਕਰੀਬ 6 ਮਹੀਨੇ ਪਹਿਲਾਂ ਵੀ ਚੰਡੀਗੜ੍ਹ ਪੁਲਸ ਨੇ ਮਨਿੰਦਰ ਨੂੰ ਐੱਨ.ਡੀ.ਪੀ.ਐੱਸ. ਐਕਟ ‘ਚ ਗ੍ਰਿ ਫ਼ ਤਾ ਰ ਕੀਤਾ ਸੀ।

About admin_th

Check Also

ਦੇਖੋ ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ (ਵੀਡੀਓ )

ਬੀਬੀ ਹਰਸਿਮਰਤ ਬਾਦਲ ਦਾ ਘਰੇਲੂ ਅਵਤਾਰ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ …

error: Content is protected !!