Breaking News
Home / ਤਾਜ਼ਾ ਖਬਰਾਂ / ਗ੍ਰਾਮੀਣ ਬੈਂਕ ਠੱਟਾ ਵੱਲੋਂ ਸੈਮੀਨਾਰ ਕਰਵਾਇਆ ਗਿਆ

ਗ੍ਰਾਮੀਣ ਬੈਂਕ ਠੱਟਾ ਵੱਲੋਂ ਸੈਮੀਨਾਰ ਕਰਵਾਇਆ ਗਿਆ

04032013ਨਬਾਰਡ ਦੇ ਸਹਿਯੋਗ ਨਾਲ ਗਰਾਮੀਣ ਬੈਂਕ ਠੱਟਾ ਨਵਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਗ੍ਰਾਹਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਜਾਣਕਾਰੀ ਦੇਣ ਵਾਸਤੇ ਸੈਮੀਨਾਰ ਕੀਤਾ ਗਿਆ | ਜਿਸ ਨੂੰ ਡੀ.ਡੀ.ਐਮ ਨਬਾਰਡ ਤਰਵਿੰਦਰ ਜੈਸਵਾਲ ਨੇ ਸੰਬੋਧਨ ਕੀਤਾ | ਨਿੱਜੀ ਸਮਾਵੇਸ਼ ਸਬੰਧੀ ਲਗਾਈ ਰੁਜ਼ਗਾਰ ਆਰੰਭ ਕਰਨ ਵਾਸਤੇ ਸਵੈ ਸਹਾਇਤਾ ਗਰੁੱਪ ਬਹੁਤ ਹੀ ਕਾਰਗਰ ਸਾਬਤ ਹੋਏ ਹਨ | ਸਮਾਗਮ ਨੂੰ ਰਿਜ਼ਨਲ ਮੈਨੇਜਰ ਗਰਾਮੀਣ ਬੈਂਕ ਪੀ.ਐਸ ਘੁੰਮਣ, ਜ਼ਿਲ੍ਹਾ ਕੋਆਰਡੀਨੇਟਰ ਦਵਿੰਦਰ ਸ਼ਰਮਾ, ਮਨੋਹਰ ਸਿੰਘ, ਰਵੀ ਗੁਪਤਾ, ਸਾਧੂ ਸਿੰਘ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ, ਦਿਲਬਾਗ ਸਿੰਘ, ਬਖ਼ਸ਼ੀਸ਼ ਸਿੰਘ ਟੋਡਰਵਾਲ, ਜੀਤ ਸਿੰਘ ਮੋਮੀ ਐਡਵੋਕੇਟ, ਮਾਸਟਰ ਮਹਿੰਗਾ ਸਿੰਘ, ਚਰਨ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ |

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!