Breaking News
Home / ਤਾਜ਼ਾ ਖਬਰਾਂ / ਗਾਇਕ ਸਤਨਾਮ ਧੰਜਲ ਆਪਣੇ ਕਨੇਡਾ ਦੌਰੇ ਤੋਂ ਵਾਪਸ ਆਏ

ਗਾਇਕ ਸਤਨਾਮ ਧੰਜਲ ਆਪਣੇ ਕਨੇਡਾ ਦੌਰੇ ਤੋਂ ਵਾਪਸ ਆਏ

ਪਿਛਲੇ ਦਿਨੀਂ ਪਿੰਡ ਠੱਟਾ ਦੇ ਨਾਮਵਰ ਗਾਇਕ ਸਤਨਾਮ ਧੰਜਲ ਆਪਣੇ ਕਨੇਡਾ ਦੌਰੇ ਤੋਂ ਵਾਪਸ ਆ ਗਏ ਹਨ। ਉਹਨਾਂ ਨੇ ਵਿਸ਼ੇਸ਼ ਮੁਲਾਕਾਤ ਵਿੱਚ ਜ਼ਿਕਰ ਕਰਦਿਆ ਦੱਸਿਆ ਕਿ ਉਹਨਾਂ ਦੇ ਗਰੁੱਪ ਨੇ ਕਨੇਡਾ ਵਿੱਚ ਕੈਲਗਰੀ, ਵੈਨਕੂਵਰ, ਸਰੀ, ਰਿਜ਼ਾਈਨਾ, ਸੈਸਕਾ ਟਾਊਨ ਵਿੱਚ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਅਤੇ ਪੰਜਾਬੀਆਂ ਦਾ ਖੂਬ ਪਿਆਰ ਮਿਲਿਆ। ਉਹਨਾਂ ਦੇ ਗਰੁੱਪ ਵਿੱਚ ਉਹਨਾਂ ਨਾਲ ਬਾਈ ਅਮਰਜੀਤ, ਕੁਲਦੀਪ ਸ਼ੇਰਗਿੱਲ, ਗੋਰਾ ਚੱਕ ਵਾਲਾ, ਮੈਡਮ ਪਰਵੀਨ ਭਾਰਟਾ, ਦਰਸ਼ਨ ਖੇਲਾ, ਜੋਬਨਜੀਤ, ਕਿਰਨ ਦੀਪ ਸ਼ੇਰਪੁਰੀ ਅਤੇ ਰਿੰਪੀ ਗਰੇਵਾਲ ਸ਼ਾਮਿਲ ਸਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!