Breaking News
Home / ਹੁਕਮਨਾਮਾ ਸਾਹਿਬ / ਐਤਵਾਰ 27 ਨਵੰਬਰ 2016 (13 ਮੱਘਰ ਸੰਮਤ 548 ਨਾਨਕਸ਼ਾਹੀ)

ਐਤਵਾਰ 27 ਨਵੰਬਰ 2016 (13 ਮੱਘਰ ਸੰਮਤ 548 ਨਾਨਕਸ਼ਾਹੀ)

Today's Mukhwak from G.Damdama Sahib Thatta

ਐਤਵਾਰ 27 ਨਵੰਬਰ 2016 (13 ਮੱਘਰ ਸੰਮਤ 548 ਨਾਨਕਸ਼ਾਹੀ)

ਬਿਲਾਵਲੁ ਮਹਲਾ ੫ ॥ ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥ ਭਏ ਪ੍ਰਸੰਨ ਗੋਪਾਲ ਰਾਇ ਭਉ ਕਿਛੁ ਨਹੀ ਕਰਨਾ ॥੧॥ ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ ॥ ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥੧॥ ਰਹਾਉ ॥ ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥ ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥੨॥੫॥੬੯॥ 818

Bilaaval, Fifth Mehla: The living creatures and their ways are in God’s power. Whatever He says, they do. When the Sovereign Lord of the Universe is pleased, there is nothing at all to fear. ||1|| Pain shall never afflict you, if you remember the Supreme Lord God. The Messenger of Death does not even approach the beloved Sikhs of the Guru. ||1||Pause|| The All-powerful Lord is the Cause of causes; there is no other than Him. Nanak has entered the Sanctuary of God; the True Lord has given strength to the mind. ||2||5||69||

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ ॥

www.thatta.in | fb/PindThatta | twitter@Pind_Thatta | YouTube/PindThatta | WhatsApp: 98728-98928

About admin_th

Check Also

Today’s Hukamnama 15.11.2019: Ber Sahib, Baoli Sahib, Damdama Sahib, Baba Darbara Singh, State Gurdwara Sahib

Today’s Hukamnama from Gurdwara Sri Ber Sahib Sultanpur Lodhi ਸੋਰਠਿ ਮਹਲਾ ੫ ਘਰੁ ੨ ਅਸਟਪਦੀਆ    ੴ …

error: Content is protected !!