Breaking News
Home / ਤਾਜ਼ਾ ਖਬਰਾਂ / ਇੰਤਕਾਲ ਬੇਗਮ ਜੀਜਾਂ (57) ਪਤਨੀ ਜਨਾਬ ਅਬਦੁਲ ਸਿਤਾਰ ਵਾਸੀ ਪਿੰਡ ਬੂਲਪੁਰ।

ਇੰਤਕਾਲ ਬੇਗਮ ਜੀਜਾਂ (57) ਪਤਨੀ ਜਨਾਬ ਅਬਦੁਲ ਸਿਤਾਰ ਵਾਸੀ ਪਿੰਡ ਬੂਲਪੁਰ।

Boolpur
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੇਗਮ ਜੀਜਾਂ (57) ਬੇਗਮ ਜਨਾਬ ਅਬਦੁਲ ਸਿਤਾਰ ਵਾਸੀ ਪਿੰਡ ਬੂਲਪੁਰ ਦਾ ਅੱਜ ਦੁਪਿਹਰ 2 ਵਜੇ ਇੰਤਕਾਲ ਹੋ ਗਿਆ ਸੀ। ਉਹਨਾਂ ਨੂੰ ਸਪੁਰਦ-ਏ-ਖਾਕ ਕੱਲ੍ਹ ਮਿਤੀ 4 ਸਤੰਬਰ ਦਿਨ ਐਤਵਾਰ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!