Breaking News
Home / ਤਾਜ਼ਾ ਖਬਰਾਂ / ਇੰਜ: ਸੰਪੂਰਨ ਸਿੰਘ ਨੇ ਬਤੌਰ ਐੱਸ.ਡੀ.ਓ. ਪਾਵਰਕਾਮ ਸਬ ਡਵੀਜ਼ਨ ਟਿੱਬਾ ਦਾ ਚਾਰਜ਼ ਸੰਭਾਲਿਆ।

ਇੰਜ: ਸੰਪੂਰਨ ਸਿੰਘ ਨੇ ਬਤੌਰ ਐੱਸ.ਡੀ.ਓ. ਪਾਵਰਕਾਮ ਸਬ ਡਵੀਜ਼ਨ ਟਿੱਬਾ ਦਾ ਚਾਰਜ਼ ਸੰਭਾਲਿਆ।

ਇੰਜ: ਸੰਪੂਰਨ ਸਿੰਘ ਨੇ ਬਤੌਰ ਐੱਸ.ਡੀ.ਓ ਪਾਵਰਕਾਮ ਸਬ ਡਵੀਜ਼ਨ ਟਿੱਬਾ ਦਾ ਚਾਰਜ਼ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਾਸਤੇ ਵੰਡ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਰੂਰੀ ਰਿਪੇਅਰ ਵਾਸਤੇ 16 ਮਈ ਨੂੰ 33ਕੇਵੀ ਸਬ ਡਵੀਜ਼ਨ ਟਿੱਬਾ ਤੋਂ ਚੱਲਦੇ ਸਾਰੇ ਏ.ਪੀ ਤੇ ਅਰਬਨ ਫੀਡਰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!