Breaking News
Home / ਤਾਜ਼ਾ ਖਬਰਾਂ / ਆਧਾਰ ਕਾਰਡ ਬਨਾਉਣ ਸੰਬੰਧੀ ਕੈਂਪ ਮਿਤੀ 12 ਜਨਵਰੀ 2014 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਲਗਾਇਆ ਜਾ ਰਿਹਾ ਹੈ।

ਆਧਾਰ ਕਾਰਡ ਬਨਾਉਣ ਸੰਬੰਧੀ ਕੈਂਪ ਮਿਤੀ 12 ਜਨਵਰੀ 2014 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਠੱਟਾ ਨਵਾਂ ਵਿਖੇ ਲਗਾਇਆ ਜਾ ਰਿਹਾ ਹੈ।

uid-aadhar-card-number

ਪਿੰਡ ਠੱਟਾ ਨਵਾਂ ਵਿਖੇ ਆਧਾਰ ਕਾਰਡ ਬਨਾਉਣ ਲਈ ਇੱਕ ਵਿਸ਼ੇਸ਼ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮਿਤੀ 12 ਜਨਵਰੀ 2014 ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਠੱਟਾ ਨਵਾਂ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਦੇ ਆਧਾਰ ਕਾਰਡ ਬਨਣ ਤੋਂ ਰਹਿ ਗਏ ਸਨ ਜਾਂ ਕੋਈ ਗਲਤੀ ਆ ਗਈ ਸੀ, ਉਹ ਇਸ ਸਬੰਧੀ ਮਿਤੀ 12 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਰੁਸਤ ਕਰਵਾ ਸਕਦੇ ਹਨ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!