Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਸ. ਸੁਖਦੇਵ ਸਿੰਘ ਭੁੱਟੋ

ਅਕਾਲ ਚਲਾਣਾ ਸ. ਸੁਖਦੇਵ ਸਿੰਘ ਭੁੱਟੋ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੁਖਦੇਵ ਸਿੰਘ ਭੁੱਟੋ, ਸਪੁੱਤਰ ਸ. ਕੁਲਵੰਤ ਸਿੰਘ, ਪਿਛਲੇ ਦਿਨੀਂ ਰੋਮ (ਇਟਲੀ) ਵਿੱਚ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਨਵਾਂ ਠੱਟਾ ਵਿਖੇ ਮਿਤੀ 08-03-2009 ਨੂੰ ਕਰ ਦਿੱਤਾ ਗਿਆ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!